Saturday, May 13, 2017

Kanwal Speaks - May 13, 2017 at 09:14PM

ਇੱਥੇ ਤਾਂ ਚੀਨੀ ਡਾਕਟਰ ਵੀ ਕਹਿੰਦੈ "ਗੀ" ਨੀ ਖਾਣਾ; ਹੁਣ ਸਮਝਾਵੇ ਸਾਬ੍ਹ ਨੂੰ ਕਿ ਚੀਨ 'ਚ ਜੰਮ ਕੇ ਪੰਜਾਬ ਦੇ ਦਰਿਆਵਾਂ 'ਤੇ ਬੰਨ੍ਹ ਨੀ ਮਾਰੀਦੇ !
by अहं सत्य

Join at
Facebook

No comments:

Post a Comment