Friday, December 8, 2017

Kanwal Speaks - December 08, 2017 at 04:57PM

ਜਿਸ ਤਰ੍ਹਾਂ ਆਪਣੀ ਸਰਕਾਰ ਵੇਲੇ ਬਰਗਾੜੀ ਵਿੱਚ SAD ਵਾਲਿਆਂ ਨੇ ਸ਼ਾਂਤ, ਨਿਹੱਥੇ ਤੇ ਅਹਿੰਸਕ ਵਿਰੋਧ ਕਰ ਰਹੇ ਲੋਕਾਂ ਉੱਪਰ ਗੋਲ਼ੀਆਂ ਚਲਵਾਈਆਂ ਸਨ, ਉਸੇ ਤਰ੍ਹਾਂ ਅਮਰਿੰਦਰ ਸਿੰਘ ਸਰਕਾਰ ਜੇਕਰ ਹੁਣ ਇਹਨਾਂ ਦਾ 'ਆਪਣੇ ਕੱਪੜੇ ਲੱਗੀ ਅੱਗ' ਵਾਲਾ ਪਖੰਡੀ ਧਰਨਾ ਚੁੱਕਵਾਉਣ ਲਈ ਗੋਲ਼ੀਆਂ ਚਲਵਾਉਂਦੀ ਹੈ ਤਾਂ ਘੱਟੋ-ਘੱਟ ਮੇਰਾ ਤਾਂ ਸਮਰਥਨ ਰਹੇਗਾ !!!
by अहं सत्य

Join at
Facebook

No comments:

Post a Comment