ਆਪਣੇ ਦੁਆਲੇ ਦੇ ਘੇਰੇ ਵਿੱਚੋਂ ਲੁਕੇ ਹੋਏ ਦੰਭੀ ਕੱਟੜ ਤੇ ਬੂਝੜਾਂ ਨੂੰ ਪਛਾਣ ਕੇ ਛਾਂਗ ਸਿੱਟਣ ਦਾ ਸੌਖਾ ਜਿਹਾ ਤਰੀਕਾ ਹੈ ਕਿ ਗਰਮ ਲੋਹੇ ਨੂੰ ਕੁੱਟਣ ਵਾਲੀ ਕਸੂਤੀ ਸੱਟ ਉਹਨਾਂ ਦੇ ਵਿਸ਼ਵਾਸ ਉੱਤੇ ਮਾਰੋ, ਕੁਝ ਰੀਂਗਣਗੇ, ਕੁਝ ਭੌਂਕਣਗੇ, ਕੁਝ ਵੱਢਣਗੇ, ਅਤੇ ਕੁਝ ਪਿੱਛੇ ਪੂੰਛ ਦਬਾ ਕੇ ਪਰਾਂ ਹੋ ਜਾਣਗੇ; ਪਰ ਪਛਾਣ ਸਭ ਦੀ ਹੋ ਜਾਵੇਗੀ, ਅਤੇ ਭੇਖ ਸਭ ਦਾ ਉਤਰ ਕੇ ਆਰ ਜਾਂ ਪਾਰ ਦਾ ਹੋ ਜਾਵੇਗਾ । #ਕੰਵਲ
by अहं सत्य
Join at
Facebook
No comments:
Post a Comment