ਜ਼ਮੀਨ ਤੋਂ ਤਖ਼ਤ ਮਿਲੇ ਤਾਂ ਮੂਲੋਂ ਨਾ ਕਰੀਏ ਹੰਕਾਰ, ਕਿਉਂਕਿ ਤਖ਼ਤ ਤੋਂ ਤਖ਼ਤੇ ਤੇ ਤਖ਼ਤਿਆਂ ਤੋਂ ਮਿੱਟੀ ਨਸੀਬ ਹੁੰਦਿਆਂ ਅੱਖ ਦਾ ਫ਼ੋਰ ਨੀ ਲੱਗਦਾ; ਜੇ ਵੇਲਾ ਘੜੀ ਦੀ ਕੋਈ ਬਖਸ਼ਿਸ਼ ਆਪਣੀ ਯੋਗਤਾ ਤੋਂ ਵੱਧ ਦੀ ਹੋ ਗਈ ਹੈ ਤਾਂ ਬੇਰੀ ਵਾਂਗੂੰ ਝੁੱਕ ਜਾਵੋ, ਨਿਵਾਜੇ ਜਾਵੋਗੇ, ਨਹੀਂ ਆਕੜੇ ਰੁੱਖਾਂ ਨੂੰ ਤਾਂ ਹਨੇਰੀਆਂ ਸਭਦੂੰ ਪਹਿਲਾਂ ਪੁੱਟ ਸੁੱਟਦੀਆਂ ਨੇ ਤੇ ਇੱਕ ਨਿੱਕਾ ਜਿਹਾ ਘਾਹ ਉੱਥੇ ਦਾ ਉੱਥੇ ਹੀ ਖੜ੍ਹੋਤਾ ਰਹਿੰਦਾ ਹੈ ... #ਕੰਵਲ
by अहं सत्य
Join at
Facebook
by अहं सत्य
Join at
No comments:
Post a Comment