ਮੰਗ ਕੇ ਖਾਣ ਲੲੀ ਜਜਮਾਨਾਂ ਦੀ ਉਪਮਾ ਵਿੱਚ ਬਚਕਾਨੀਆਂ ਅਤਕਥਨੀਆਂ ਅਤੇ ਚਾਪਲੂਸੀ ਭਰਪੂਰ ਗ੍ਰੰਥ ਰਚਣ ਲੲੀ ਅਣਗਿਣਤ ਪੀੜ੍ਹੀਆਂ ਤੋਂ ਮਸ਼ਹੂਰ ਭੱਟਾਂ ਦੀ ਜਮਾਤ ਦਾ ਸੱਚ ਕਹੋ ਤਾਂ ਅੱਜਕਲ੍ਹ ਦੇ ਮੰਗਖਾਣਿਆਂ ਗ੍ਰੰਥੀਆਂ, ਰਾਗੀਆਂ, ਢਾਡੀਆਂ, ਕਥਾਵਾਚਕਾਂ, ਪ੍ਰਚਾਰਕਾਂ ਤੇ ਹੋਰ ਧਾਰਮਿਕ ਭੇਖੀਆਂ ਇਤਿਆਦਿ ਨੂੰ ਸਭ ਤੋਂ ਵੱਧ ਮਿਰਚਾਂ ਨਾ ਲੱਗਣ, ਇਹ ਹੋ ਹੀ ਨਹੀਂ ਸਕਦਾ ।
by अहं सत्य
Join at
Facebook
No comments:
Post a Comment