Thursday, March 5, 2015

Kanwal Speaks - March 06, 2015 at 01:59AM

ਬੋਲਦਾ ਬੋਲਦਾ ਚੁੱਪ ਹੋ ਗਿਆ, ਕਿਸੇ ਦਿਨ ਮੈਂ ਕੰਵਲ, ਮੇਰੇ ਬੋਲਾਂ ਨੂੰ ਯਾਦ ਰੱਖਣਾ, ਮਿਟੇਗਾ ਸਿਰਫ਼ ਤਨ ਹੀ ਬਸ, ਦੇਂਦੇ ਰਹਿਣਗੇ ਹੋਕਾ, ਇਹ ਤਾਂ ਜਾਣ ਦੇ ਮਗਰੋਂ ਵੀ | #ਕੰਵਲ

by अहं सत्य



Join at

Facebook

No comments:

Post a Comment