Saturday, November 14, 2015

Kanwal Speaks - November 15, 2015 at 12:53AM

ਸਰਬਤ ਖ਼ਾਲਸਾ ਵੇਲੇ ਪਿੰਡ ਚੱਬਾ ਵਿੱਚ ਮੌਕੇ 'ਤੇ ਮੌਜੂਦ ਅਤੇ ਸੁਰੱਖਿਅਾ ੲਿੰਤਜ਼ਾਮੀਅਾ ਦਾ ਹਿੱਸਾ ਰਹੇ ੲਿੱਕ ਮਾਹਰ ਪੁਲਿਸ ਕਰਮਚਾਰੀ ਨਾਲ ਗੱਲਬਾਤ ਹੋੲੀ ... ੳੁਸਨੇ ਦੱਸਿਅਾ ਕਿ ੲਿਕੱਠ ਬਾਰੇ ਕੋੲੀ ੲਿੱਕ ਕੋੲੀ ਦੋ ਲੱਖ ਦੇ ਅੋਣੇ-ਪੋਣੇ ਅੰਦਾਜ਼ੇ ਦੇ ਰਿਹੈ ਪਰ ਅਸੀਂ ਮੌਕੇ 'ਤੇ ਮੌਜੂਦ ਸੀ ਸਾਰੀ ਸੁਰੱਖਿਅਾ ਤੇ ਹੋਰ ੲਿੰਤਜ਼ਾਮਾਤ ਤੇ ਬਾਜ਼ ਅੱਖ ਰੱਖ ਰਹੇ ਸੀ, ਤੇ ਸਾਡੇ ਅਨੁਸਾਰ ੲਿਹ ੲਿਕੱਠ ਪੰਜ-ਛੇ ਲੱਖ ਤੋਂ ਹਰ ਹਾਲ ਵਿੱਚ ੳੁੱਪਰ ਦਾ ਸੀ ਅਤੇ ੲਿਸ ਤੋਂ ੲਿਲਾਵਾ ੲਿੱਧਰ-ੳੁੱਧਰ ਜਿਹੜੇ ਰਸਤਿਅਾਂ ਵਿੱਚੋਂ ਨਹੀਂ ਪਹੁੰਚੇ ੳੁਹ ਵੱਖਰੇ ਸੀ ...
by अहं सत्य

Join at
Facebook

No comments:

Post a Comment