Monday, October 10, 2016

Kanwal Speaks - October 10, 2016 at 07:31PM

ਜੇ ਮੈਂ ਹੀ ਹਾਂ ਤੂੰਹੀਂ, ਸਭ ਤੂੰਹੀਂ ਹੈਂ ਮੈਂ ਜੋ, ਵਿੱਚ ਭੇਦ ਨਹੀਂ ਕਾੲੀ ॥ ਨਮਸਤੰ ਨਮਸਤੰ, ਬੇਅਰਥਾ ਹੈ ਸਾਰਾ, ਮਰਮ ਨ ਪਾੲੀ ॥੧॥ ਗਿਣ ਗਿਣ ਨਾਂਵਾਂ ਦੀ ਗਿਣਤੀ ਗਿਣੀ, ਕੰਵਲ ਕਿਸਨੂੰ ਸੁਣਾੲੀ ॥ ਅਾਪਣੇ ਹੀ ਗੁਣ, ਰਟੀ ਅਾਪਣੀ ਹੀ ਮਹਿਮਾ, ਕਿਹੜੀ ਕਮਾੲੀ ॥੨॥੧॥ #ਕੰਵਲ
by अहं सत्य

Join at
Facebook

No comments:

Post a Comment