Monday, April 10, 2017

Kanwal Speaks - April 10, 2017 at 04:56PM

ਦੂੲੇ ਨੂੰ ਸਾੜ੍ਹਨ ਵਾਸਤੇ ਖ਼ੁਦ ਨੂੰ ਅੱਗ ਤੱਕ ਲਗਾ ਲੈਣ ਦੇ ਮਾਨਸਿਕ ਰੋਗ ਤੋਂ ਗ੍ਰਸਤ ਦੁਸ਼ਮਣ ਨਾਲ ਨਿਪਟਣ ਦਾ ੲਿੱਕੋ-ੲਿੱਕ ਤਰੀਕਾ ਹੈ ਕਿ ਅਾਪਣੇ ਅਾਪ ਹੀ ੳੁਸ ਤੋਂ ੲਿੰਨਾਂ ਦੂਰ ਚਲੇ ਜਾਵੋ ਕਿ ੳੁਸ ਦੇ ਪੂਰੇ ਫ਼ੁੱਕ ਜਾਣ ਮਗਰੋਂ ੳੁਸ ਦੀ ਸਵਾਹ ਵੀ ੳੁੱਡ ਕੇ ਤੁਹਾਡੇ ਤੱਕ ਨਾ ਪੁੱਜ ਸਕੇ । #ਕੰਵਲ
by अहं सत्य

Join at
Facebook

No comments:

Post a Comment