ਜਿਹਨਾਂ ਦੇ ਪੂਜ-ਸਥਾਨਾਂ, ਘਰਾਂ, ਦਫ਼ਤਰਾਂ ਵਗੈਰਾ ਵਿੱਚ ਮਨੁੱਖੀ ਮਾਡਲਾਂ 'ਤੇ ਅਧਾਰਿਤ ਜਾਂ ਪੂਰਨ ਮਨੋਕਲਪਿਤ ਤਸਵੀਰਾਂ ਧੂਪ-ਪੁਹਪ ਇਤਿਆਦਿ ਦੇ ਅਰਪਣ ਸਹਿਤ ਸੁਭਾਇਮਾਨ ਹੋ ਸ਼ਰਧਾ ਪੂਰਦੀਆਂ ਹਨ ਅਤੇ ਨਿਤਾਪ੍ਰਤੀ ਸ਼ੋਸ਼ਲ ਮੀਡੀਆ ਰਾਹੀਂ ਉਹਨਾਂ ਦੇ ਜਨਤਕ ਭਗਤੀ ਪ੍ਰਦਰਸ਼ਨ ਦਾ ਮਾਧਿਅਮ ਬਣਦੀਆਂ ਹਨ, ਉਹਨਾਂ ਨੂੰ ਮਨੁੱਖੀ ਅਦਾਕਾਰਾਂ ਦੁਆਰਾ ਕਿਰਦਾਰ ਨਿਭਾ ਕੇ ਕੀਤੇ ਕਿਸੇ ਵੀ ਚਿਤਰਨ ਦਾ ਵਿਰੋਧ ਕਰਨ ਦਾ ਮੂਲੋਂ ਹੀ ਹੱਕ ਨਹੀਂ । #ਕੰਵਲ
by अहं सत्य
Join at
Facebook
No comments:
Post a Comment