Monday, October 31, 2016

Kanwal Speaks - October 31, 2016 at 10:56PM


by अहं सत्य

Join at
Facebook

Kanwal Shared - अहं - October 31, 2016 at 10:54PM


http://ift.tt/2erZ4ka

Join at Facebook

Kanwal Speaks - October 31, 2016 at 10:54PM


by अहं सत्य

Join at
Facebook

Kanwal Speaks - October 31, 2016 at 10:54PM


by अहं सत्य

Join at
Facebook

Kanwal Shared - अहं - October 31, 2016 at 10:54PM


http://ift.tt/2fa2JCW

Join at Facebook

Kanwal Speaks - October 31, 2016 at 03:14PM

I support ban on firecrackers on Diwali as much as I support banning of slitting the throats of helpless animals on Eid celebrations. #Kanwal
by अहं सत्य

Join at
Facebook

Kanwal Speaks - October 31, 2016 at 03:13PM

I support ban on firecrackers on Diwali as much as I support banning of slitting the throats of helpless animals on Eid celebrations.
by अहं सत्य

Join at
Facebook

Sunday, October 30, 2016

Kanwal Speaks - October 31, 2016 at 10:13AM

ਸਿੱਖਾ! ਬਾਬੇ ਨੇ ਤੇਰੀ ਪਹਿਚਾਣ ਸਾਰੀ ਰਚਨਾ ਨੂੰ ਸੁੰਨ ਤੋਂ ਹੁਕਮ ਦੇ ਅਦੁੱਤੀ ਨਿਯਮ ਅਨੁਸਾਰੀ ਸਾਜ ਕੇ ੳੁਸ ਵਿੱਚ ੲਿੱਕ ਰਸ ਵੱਸ ਰਹੀ ਸਮੇਂ ਦੇ ਪ੍ਰਭਾਵ ਤੋਂ ਮੁਕਤ, ਭੈਅ, ਵੈਰ ਤੇ ਜਨਮ-ਮਰਨ ਤੋਂ ਰਹਿਤ ਅਤੇ ਅਾਪਣੇ-ਅਾਪ ਵਿੱਚੋਂ ੳੁਪਜੀ ਗਿਅਾਨ ਦੀ ਰੌਸ਼ਨੀ ਨਾਲ ਪ੍ਰਾਪਤ ਹੋਣ ਵਾਲੀ ਸਦੀਵੀ ਥਿਰ ੲਿੱਕੋ ਨਿਰਾਕਾਰ ਤਾਕਤ ਨਾਲ ਕਰਾ ਕੇ ਤੇਰੀ ਸੋਚ ਨੂੰ ਅਜ਼ਾਦ ਅਤੇ ਵਿਸ਼ਾਲ ਬਣਾੲਿਅਾ ਸੀ ਪਰ ਅਫ਼ਸੋਸ ਅੱਜ ਤੇਰਾ ਸਿਰ ਸੂਰਜ ਨੂੰ ਖ਼ਰਾਦ 'ਤੇ ਚਾੜ੍ਹਨ ਵਾਲੇ ਮਿਥਿਹਾਸਕ ਗੱਪਾਂ ਦੇ ਪਾਤਰਾਂ ਅੱਗੇ ਝੁੱਕ ਕੇ ਮੁੜ ਗੁਲ਼ਾਮੀ ਦੇ ਜੂਲ੍ਹੇ ਗਲ਼ਾਂ 'ਚ ਪਵਾੳੁਣ ਨੂੰ ਪੱਬਾਂ ਭਾਰ ਹੈ ... #ਕੰਵਲ
by अहं सत्य

Join at
Facebook

Kanwal Speaks - October 31, 2016 at 04:16AM

ਪਾਣੀ ਨੂੰ ਪਾਣੀ ਕਹਿਣ ਨਾਲ ਤਾਂ ਤੁਹਾਡੇ ਪੰਥ ਦੀਅਾਂ ਚੂਲਾਂ ਹਿੱਲ ਗੲੀਅਾਂ ਅਤੇ ਤੁਹਾਡੇ ਸਿਰਹੀਣੇ ਜਾਂਗਲੀਅਾਂ ਦੀ ਜਮਾਤ ਅਾਪਣੀ ਜ਼ਿਹਨੀਅਤ ਵਿੱਚ ਵੱਸਦੀ ਵਿਸ਼ਟਾ ਜ਼ੁਬਾਨ ਰਾਂਹੀਂ ੳੁਗਲਣਾ ਸ਼ੁਰੂ ਹੋ ਅਾਪਣੀ ਬਿਮਾਰ ਮਾਨਸਿਕਤਾ ਦਾ ਸ਼ਰੇਅਾਮ ਪ੍ਰਗਟਾਵਾ ਕਰਨ 'ਤੇ ੳੁਤਾਰੂ ਹੋ ਗੲੀ, ਪਰ ਜਦੋਂ ਬਿਗਾਨੇ ਵਿਅਾਹ ਵਿੱਚ ਨੱਚਦੇ ਜਮੂਰਿਅਾਂ ਵਾਂਗੂੰ ਤੁਸੀਂ ਦਿਵਾਲੀ ਦੇ ਪਟਾਖ਼ਿਅਾਂ ਦੀ ਸੜ੍ਹੀ-ਅੱਧਸੜ੍ਹੀ ਪੋਟਾਸ਼, ਸੁਅਾਹ ਤੇ ਹੋਰ ਜ਼ਹਿਰੀਲੀ ਗੰਦਗ਼ੀ ੳੁਸੇ ਸਰੋਵਰ ਵਿੱਚ ਸੁੱਟ ਕੇ ੳੁਸਨੂੰ ਕਿਸੇ ਗੰਦੇ ਟੋਭੇ ਨਾਲੋਂ ਵੀ ਵੱਧ ਮਲੀਨ ਕਰ ਰਹੇ ਸੀ ੳੁਦੋਂ ਤੁਹਾਡੀਅਾਂ ਭਾਵਨਾਵਾਂ ਕਿਹੜਾ ਜੁਲਾਬ ਡੀਕ ਕੇ ਪਖਾਨਿਅਾਂ ਨੂੰ ਭਾਗ ਲਾ ਰਹੀਅਾਂ ਸਨ? #ਕੰਵਲ
by अहं सत्य

Join at
Facebook

Kanwal Speaks - October 31, 2016 at 04:13AM

ਪਾਣੀ ਨੂੰ ਪਾਣੀ ਕਹਿਣ ਨਾਲ ਤਾਂ ਤੁਹਾਡੇ ਪੰਥ ਦੀਅਾਂ ਚੂਲਾਂ ਹਿੱਲ ਗੲੀਅਾਂ ਅਤੇ ਤੁਹਾਡੇ ਸਿਰਹੀਣੇ ਜਾਂਗਲੀਅਾਂ ਦੀ ਜਮਾਤ ਅਾਪਣੀ ਜ਼ਿਹਨੀਅਤ ਵਿੱਚ ਵੱਸਦੀ ਵਿਸ਼ਟਾ ਜ਼ੁਬਾਨ ਰਾਂਹੀਂ ੳੁਗਲਣਾ ਸ਼ੁਰੂ ਹੋ ਅਾਪਣੀ ਬਿਮਾਰ ਮਾਨਸਿਕਤਾ ਦਾ ਸ਼ਰੇਅਾਮ ਪ੍ਰਗਟਾਵਾ ਕਰਨ ਪੲੀ, ਪਰ ਜਦੋਂ ਬਿਗਾਨੇ ਵਿਅਾਹ ਵਿੱਚ ਨੱਚਦੇ ਜਮੂਰਿਅਾਂ ਵਾਂਗੂੰ ਤੁਸੀਂ ਦਿਵਾਲੀ ਦੇ ਪਟਾਖ਼ਿਅਾਂ ਦੀ ਸੜ੍ਹੀ-ਅੱਧਸੜ੍ਹੀ ਪੋਟਾਸ਼, ਸੁਅਾਹ ਤੇ ਹੋਰ ਜ਼ਹਿਰੀਲੀ ਗੰਦਗ਼ੀ ੳੁਸੇ ਸਰੋਵਰ ਵਿੱਚ ਸੁੱਟ ਕੇ ੳੁਸਨੂੰ ਕਿਸੇ ਗੰਦੇ ਟੋਭੇ ਨਾਲੋਂ ਵੀ ਵੱਧ ਮਲੀਨ ਕਰ ਰਹੇ ਸੀ ੳੁਦੋਂ ਤੁਹਾਡੀਅਾਂ ਭਾਵਨਾਵਾਂ ਕਿਹੜਾ ਜੁਲਾਬ ਡੀਕ ਕੇ ਪਖਾਨਿਅਾਂ ਨੂੰ ਭਾਗ ਲਾ ਰਹੀਅਾਂ ਸਨ? #ਕੰਵਲ
by अहं सत्य

Join at
Facebook