Tuesday, February 17, 2015

Kanwal Speaks - February 17, 2015 at 01:44PM

ਹੈ ਮਜ਼ਹਬ ਨਾਓਂ ਪਾਬੰਦੀ ਦਾ, ਮੇਰੀ ਖ਼ਤਾ ਮੈਂ ਜੰਮਿਆ ਆਜ਼ਾਦ | ਲਾਜ਼ਿਮ ਹੈ ਕਿ ਸੜ੍ਹ-ਬਲਦੇ ਨੇ, ਇੰਝ ਵੇਖ ਉਹ ਮੈਨੂੰ ਆਬਾਦ | #ਕੰਵਲ

by अहं सत्य



Join at

Facebook

No comments:

Post a Comment