Sunday, February 22, 2015

Kanwal Speaks - February 22, 2015 at 03:47PM

ਸੱਚ ਦਾ ਕਦੇ ਵੀ ਕੋਈ ਨਿੱਜ ਜਾਂ ਧੜਾ ਹੋ ਹੀ ਨਹੀਂ ਸਕਦਾ ਅਤੇ ਨਾ ਹੀ ਕਦੇ ਕੋਈ ਨਿੱਜ ਜਾਂ ਧੜਾ ਪੂਰੇ ਸੱਚ ਨੂੰ ਗ਼ਲ ਨਾਲ ਲਾਉਣ ਦੇ ਸਮਰਥ ਹੋ ਸਕਦਾ ਹੈ ਕਿਉਂਕਿ ਪੂਰਨ ਸੱਚ ਨਾ ਕੇਵਲ ਉਸਦੇ ਵਿਰੋਧੀ ਦੇ ਕੱਪੜੇ ਲਾਹੁੰਦਾ ਹੈ ਬਲਕਿ ਉਸਨੂੰ ਵੀ ਸਰੇ-ਬਾਜ਼ਾਰ ਨੰਗਾ ਕਰ ਕੇ ਰੱਖ ਦਿੰਦਾ ਹੈ | #ਕੰਵਲ

by अहं सत्य



Join at

Facebook

No comments:

Post a Comment