ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥ ਦੇਹੁ ਸਜਣ ਆਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥ {ਪੰਨਾ 157} ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਪਿਆਰੇ ਗੁਰਮੁਖ ਜੀਊੜੇ ਸ. ਕੀਰਤ ਸਿੰਘ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਮਿਤੀ 12.07.2017 ਨੂੰ ਅਕਾਲ ਚਲਾਣਾ ਕਰ ਗਏ ਹਨ । ੳੁਹਨਾਂ ਨਿਮਿਤ ਰੱਖੇ ਗਏ ਅਖੰਡ ਪਾਠ ਸਾਹਿਬ ਦਾ ਭੋਗ ਮਿਤੀ 17.07.2017 ਨੂੰ ਗੁਰਦੁਆਰਾ ਮੋਤੀ ਬਾਗ਼ ਸਾਹਿਬ, ਪਟਿਆਲਾ ਦੇ ਦੀਵਾਨ ਹਾਲ ਵਿਖੇ ਦੁਪਹਿਰ 12:00 - 01:00 pm ਵਜੇ ਪਾਇਆ ਜਾਵੇਗਾ । ਪਰਿਵਾਰ ਵੱਲੋਂ ਆਪ ਜੀ ਨੂੰ ਅਕਾਲ ਪੁਰਖ ਆਸਰੇ ਉਨ੍ਹਾਂ ਨਿਮਿਤ ਇਸ ਘੜ੍ਹੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ । ਬੇਨਤੀ ਕਰਤਾ: ਗਿਆਨ ਕੌਰ (ਮਾਤਾ) ਗੁਰਦੇਵ ਕੌਰ (ਪਤਨੀ) ਜਗਵਿੰਦਰ ਸਿੰਘ (ਭਰਾ) ਗੁਰਮੀਤ ਕੌਰ (ਭੈਣ) ਕਵਲਦੀਪ ਸਿੰਘ (ਪੁੱਤਰ) ਅਮਨਦੀਪ ਸਿੰਘ (ਪੁੱਤਰ)
by अहं सत्य
Join at
Facebook
No comments:
Post a Comment