Friday, April 3, 2015

Kanwal Speaks - April 03, 2015 at 05:56PM

ਜ਼ਿੰਦਗੀ ਦੇ ੲਿਹ ਪਲ਼ ਜੋ ਗੁਜ਼ਰਦੇ ਨੇ ਤੇਰੇ ਸਾਥ ਵਿੱਚ ਭੁਲਾ ਦਿੰਦੇ ਨੇ ਸੱਭੇ ਕੁਝ ਜਿੱਦਾਂ ੲਿਨ੍ਹਾਂ ਬਿਨ ਕੁਝ ਵੀ ਹੋਰ ਕਦੇ ਕਿਤੇ ਵਾਪਰਿਅਾ ਹੀ ਨਾ ਹੋਵੇ #ਕੰਵਲ

by अहं सत्य



Join at

Facebook

No comments:

Post a Comment