ਕੀ ਕੋੲੀ "ਦਿੱਲੀ ਵਾਲੀ" ਅਾਮ ਅਾਦਮੀ ਪਾਰਟੀ ਦੀ ਤਥਾਕਥਿਤ ਰਾਸ਼ਟਰੀ ਲੀਡਰਸ਼ਿਪ ਦਾ ਅਾਰ.ਅੈੱਸ. ਅੈੱਸ. ਦੀ ਸਮੁੱਚੀ ਵਿਚਾਰਧਾਰਾ ਦੇ "ਸਿਧਾਂਤਕ ਵਿਰੋਧ" ਵਿੱਚ ਦਿੱਤਾ ਹੋੲਿਅਾ ਕੋੲੀ ਵਿਵੇਚਨਾਤਮਕ ਬਿਅਾਨ, ਅਾਡੀਓ ਜਾਂ ਵੀਡੀਓ ਸਾਂਝਾ ਕਰ ਸਕਦਾ ਹੈ? ਜੇ ਮਿਲੇ ਤਾਂ ਅਾਓ ਰਲ ਕੇ ੲਿਸਦਾ ਵਿਚਾਰਕ ਵਿਸ਼ਲੇਸ਼ਣ ਤੇ ਤਰਕ ਅਧਾਰਿਤ ਪੜਚੋਲ ਕਰੀੲੇ, ਅਤੇ ਜੇ ਨਾ ਮਿਲੇ ਤਾਂ ਸਮਝਦਾਰ ਹੋ ਕੇ ੲਿਸ਼ਾਰਾ ਹੀ ਕਾਫ਼ੀ ਜਾਣ ਲੈਣਾ ...
by अहं सत्य
Join at
Facebook
No comments:
Post a Comment