Sunday, May 21, 2017

Kanwal Speaks - May 22, 2017 at 12:47AM

ਇੱਕ ਪਾਸੇ ਮਿਸ਼ਨਰੀਆਂ ਤੇ ਤਥਾਕਥਿਤ ਜਾਗਰੂਕਾਂ ਅਤੇ ਦੂਜੇ ਪਾਸੇ ਡੇਰੇਦਾਰਾਂ ਤੇ ਟਕਸਾਲੀਆਂ ਵਿੱਚ ਸਿਰਫ਼ ਇੰਨਾ ਕੁ ਹੀ ਫ਼ਰਕ ਹੈ ਕਿ ਪਹਿਲਿਆਂ ਦੇ ਧਰਮ ਪ੍ਰਚਾਰ ਵਿੱਚ ਦੂਸ਼ਣਬਾਜ਼ ਰਾਜਨੀਤੀ ਭਾਰੂ ਹੈ ਅਤੇ ਦੂਜੇ ਜਾਹਲ ਪਖੰਡਵਾਦ ਨਾਲ ਗੜੁੱਚ ਹੋ ਸੜ੍ਹਿਆਂਦ ਪਏ ਮਾਰਦੇ ਹਨ ।
by अहं सत्य

Join at
Facebook

No comments:

Post a Comment