Take and Philosophy of "Kawaldeep Singh Kanwal" on this Universe and happenings in and around.
Tuesday, May 31, 2016
Kanwal Shared - Kawaldeep Singh Kanwal - ਕਵਲਦੀਪ ਸਿੰਘ ਕੰਵਲ - June 01, 2016 at 01:36AM
For Facebook Live Video Streaming follow Page: http://ift.tt/1GuEIiH
http://ift.tt/1UsgEE7
Join at Facebook
http://ift.tt/1UsgEE7
Join at Facebook
Kanwal Shared - अहं सत्य's Live - June 01, 2016 at 12:24AM
Going Live ... within few minutes on my new page अहं सत्य' Live Do #Like the page to follow the Live Video Telecasts ...
http://ift.tt/1XMVMtP
Join at Facebook
http://ift.tt/1XMVMtP
Join at Facebook
Kanwal Speaks - June 01, 2016 at 12:24AM
Going Live ... within few minutes on my new page अहं सत्य' Live Do #Like the page to follow the Live Video Telecasts ...
by अहं सत्य
Join at
Facebook
by अहं सत्य
Join at
Kanwal Shared - अहं सत्य's Live - May 31, 2016 at 11:55PM
Page for अहं सत्य 's Live Video Streaming on Facebook... Do like to follow the Live Video Telecasts ...
http://ift.tt/1XMVMtP
Join at Facebook
http://ift.tt/1XMVMtP
Join at Facebook
Kanwal Speaks - May 31, 2016 at 11:55PM
Page for अहं सत्य 's Live Video Streaming on Facebook... Do like to follow the Live Video Telecasts ...
by अहं सत्य
Join at
Facebook
by अहं सत्य
Join at
Monday, May 30, 2016
Kanwal Speaks - May 31, 2016 at 08:11AM
#StopDefendingBadals Facebook Page: http://ift.tt/1soyAqc #Like #Share #Support
by अहं सत्य
Join at
Facebook
by अहं सत्य
Join at
Kanwal Shared - Punjab's River Of Drugs - May 31, 2016 at 08:11AM
#StopDefendingBadals Facebook Page: http://ift.tt/1soyAqc #Like #Share #Support
https://www.youtube.com/attribution_link?a=vY_TJKNrbK8&u=%2Fwatch%3Fv%3DiFNFWa1iePE%26feature%3Dshare
Join at Facebook
https://www.youtube.com/attribution_link?a=vY_TJKNrbK8&u=%2Fwatch%3Fv%3DiFNFWa1iePE%26feature%3Dshare
Join at Facebook
Kanwal Speaks - May 31, 2016 at 06:11AM
ੲਿਲਾਜ ਤਾਂ ਮੂੰਹ ਘੁੱਟ ਕੇ ਰੱਖਣ ਨਾਲ ਅਾਪੇ ਕੋੲੀ ਗੈਬੀ ਫ਼ਰਿਸ਼ਤਾ ੲੀ ਅਾ ਕੇ ਕਰ ਜਾੳੂ, ਹੈ ਨਾ? ਪੀੜ੍ਹ ਵਿੱਚ ਤੜ੍ਹਫ਼ਦੇ ਰਹੋ ਪਰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਤੁਹਾਨੂੰ ਮਰਜ਼ ਕੀ ਹੈ, ਤਾਂ ਕਿ ਕੋੲੀ ਤੁਹਾਨੂੰ ੲਿਲਾਜ ਵਾਸਤੇ ਕਿਸੇ ਹਕੀਮ, ਵੈਦ ਜਾਂ ਡਾਕਟਰ ਕੋਲ ੲੀ ਨਾ ਲੈ ਜਾੲੇ ਤੇ ਫੇਰ ੳੁੱਥੇ ਵੀ ਜਾ ਕੇ ਰੋਗ ਦੱਸਣ ਦੀ ਬਿਲਕੁਲ ਜ਼ਰੂਰਤ ਨਹੀਂ ਕਿ ਮਤਾ ਰੋਗ ਦੀ ਪਛਾਣ ੲੀ ਨਾ ਕਰ ਲੈਣ ਕਿਤੇ, ਤੇ ਜੇ ੳੁਹਨਾਂ ਕੋਲ ਵੀ ਅਜੇ ਤੱਕ ਕੁਝ ੲਿਲਾਜ ੲੀ ਨਾ ਲੱਧਾ ਹੋੲੇ ਹਾਲੀ ਤਾਂੲੀ ਤਾਂ ਕਿਤੇ ਹੋਰ ਅਾਹਰ ਤਾਂ ਭੋਰਾ ੲੀ ਨਾ ਕਰੋ, ੲਿਲਾਜ ਲੱਭਣ ਦੀ ਦੁਹਾੲੀ ਪਾਣ ਦੀ ਤਾਂ ਗੱਲ ੲੀ ਛੱਡੋ, ਬੱਸ ਅਖੌਤੀ ਬਦਨਾਮੀ ਦੇ ਡਰੋਂ ਮੂੰਹ ਸਿੳੁਂ ਕੇ ਘਰੇ ਹੀ ਗਲ਼-੨ ਕੇ ਮਰ ਜਾਓ ! ਬਾਕੀ ਰਹੀ ਗੱਲ ੲਿਹ ਕਿ ਅਜਿਹੀਅਾਂ ਸਲਾਹਾਂ ਦੇਣ ਵਾਲੇ ਸਿਰਫ਼ ਦੂਜੇ ਨੂੰ ਹੀ ਅੈਸੀਅਾਂ ਮੁਫ਼ਤ ਦੀਅਾਂ ਸਲਾਹਾਂ ਬਿਨਾ ਮੰਗੇ ਦਿੰਦੇ ਹਨ, ਪਰ ਅਾਪਣਾ ਤਾਂ ਜਦੋਂ ਸਿਰ ਵੀ ਦੁਖੇ ਤਾਂ ਅੱਧੀ ਰਾਤ ਨੂੰ ੲੀ ਚੀਕਾਂ ਮਾਰ-ਮਾਰ ਕੇ ਦੱਸ ਮਹੱਲਿਅਾਂ ਤੱਕ ਦੇ ਘਰਾਂ ਦੀ ਨੀਂਦ ਪੱਟ ਮਾਰਦੇ ਹਨ - ਕਿੳੁਂਕਿ ਦੁੱਖ ਤੇ ਮੌਤ ਸਿਰਫ਼ ਅਾਪਣੇ 'ਤੇ ਅਾੲੀ ਹੀ ਮਹਿਸੂਸ ਹੁੰਦੀ ਹੈ, ਦੂਜੇ ਦੀ ਵਾਰੀ ਤਾਂ ਵਿਦਵਤਾ ਘੋਟਣ ਦਾ ਝੱਸ ੲੀ ਪੂਰਿਅਾ ਜਾਂਦੈ! #ਕੰਵਲ #StopDefamingPunjab
by अहं सत्य
Join at
Facebook
by अहं सत्य
Join at
Kanwal Speaks - May 31, 2016 at 01:44AM
ਮਃ ੨॥ ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ ॥ ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ ॥ ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ ॥ ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ ॥੨॥ "ੳੁੲੇ ਕੌਣ ਅਾ ੲਿਹ, ਜੋ ਸਾਨੂੰ ਰੋਗ ਨੂੰ ਪਛਾਨਣ ਦੀ ਗੱਲ ਕਰਦਾ, ਕਰਾਓ ਮੂੰਹ ਬੰਦ ੲਿਹਦਾ ਪਹਿਲਾਂ, ਜੋ ਬਦਨਾਮ ਕਰੀ ਜਾਂਦੈ "ਰੋਗੀ" ਕਹਿ ਕੇ?" "ਓ ਕੰਮ ਖਿੱਚ ਦੇ ਪਰਧਾਨ, ਸਾਰੀ ਚੱਕਮੀਂ ਕੁਤੀੜ੍ਹ ਪਿੱਛੇ ੲੀ ਅਾ ਤੇਰੇ, ਅਖੇ #StopDefamingPunjab ! ! "
by अहं सत्य
Join at
Facebook
by अहं सत्य
Join at
Kanwal Speaks - May 31, 2016 at 01:30AM
ਅਖੇ ਤੁਹਾਡੇ ਸਰੀਰ ਤੇ ਕੋਹੜ੍ਹ ਫੁੱਟ ਪੲੇ, ਅੰਗ ਅੰਗ ਗਲ਼ ਜਾੲੇ ਤੇ ਭਾਂਵੇਂ ਸਾਰਾ ਜਿਸਮ ਪੀੜ੍ਹ ਨਾਲ ਗਰਕਿਅਾ ਜਾਵੇ, ਅਤੇ ਜ਼ਿੰਦਗੀ ਬੇਸ਼ੱਕ ਮੌਤ ਤੋਂ ਵੀ ਬੱਦਤਰ ਹੋ ਜਾੲੇ, ਪਰ... ਸ਼ੀਅਅਅਅ! ਕੋੲੀ ਕੂਕ-ਪੂਕਾਰ ਕਰ ਕੇ ਰੌਲਾ ਨਾ ਪਾਓ, ਕੁਸਕੋ ਵੀ ਨਾ, ਅਖੇ ਬਦਨਾਮੀ ਹੁੰਦੀ ਅੈ ! ! #ਕੰਵਲ
by अहं सत्य
Join at
Facebook
by अहं सत्य
Join at
Kanwal Speaks - May 30, 2016 at 11:47PM
वो नस्लें सब खा गया तुम्हारी, ज़रखेज़ ज़मीने कर गया बंजर, और अब बीज भी मिटाने की तैयारी है । जो कीमत मिल गयी है हम को, फिर कंवल कैसे बदनाम होने दें, मूँह सिल यूँ सारे निभानी वफ़ादारी है । #कंवल Reality of #StopDefamingPunjab is nothing but #SaveBadals !
by अहं सत्य
Join at
Facebook
by अहं सत्य
Join at
Sunday, May 29, 2016
Kanwal Speaks - May 30, 2016 at 09:02AM
ਹੁਣ ਤੱਕ ਤਾਂ ਪੰਜਾਬ ਦਾ ਮਾੜ੍ਹਾ ਹਾਲ ਸੀ, ਕਿੳੁਂਕਿ ਤੁਸੀਂ ਕਹਿੰਦੇ ਹੁੰਦੇੇ ਸੀ, ਤੇ ਫੇਰ ਸਾਰੇ ਮਾਂ ਦੇ ਪੁੱਤ ਰੱਲ ਕੇ ਸੁੱਚੇ ਮੂੰਹ ਬੱਸ ਪੳੂਅਾ ਜਿਹਾ ਲਾ ਕੇ ਸੱਤਾਧਾਰੀਅਾਂ ਦੇ ਟੱਬਰ ਨੂੰ ਜਿੳੁਂ ਗਾਲ਼ਾਂ ਦੇਣਾ ਸ਼ੁਰੂ ਹੁੰਦੇ ਸੀ ਤੇ ਮੁੜ੍ਹਕੇ ਸ਼ਾਮ ਦੀ ਬੋਤਲ ਮੁਕਾ ਕੇ ੳੁੱਠਣ ਤੋਂ ਪਹਿਲਾਂ ਨੀਂ ਨਿੱਬੜਦੇ ਸੀ ਤੇ ਨਾਲੇ ਘਾਣ ਬੱਚਾ ਪੀੜਦੇ ਸੀ ਕੇਂਦਰ ਤੇ ੲੇਜੰਸੀਅਾਂ ਦਾ ਵੱਖਰਾ ਕਿ ਬੲੀ ੲਿਹਨਾਂ ਨੇ ਪਹਿਲਾਂ ਸਾਡੀ ੲਿੱਕ ਨਸਲ ਕਾਲੇ ਦਿਨਾਂ 'ਚ ਮੁਕਾ ਤੀ ਹੁਣ ਅਗਲੀ ਨਸ਼ਿਅਾਂ ਵਿੱਚ ਗਾਲ਼ ਰਹੇ ਨੇ, ੲੇਸ ਲੲੀ ਵਿਦੇਸ਼ਾਂ ਵਿੱਚ ਰੌਲਾ ਪਾਓ ਤੇ ਯੂ.ਅੈੱਨ.ਓ. ਤੋਂ ਰੈਫਰੈਂਡਮ ਜਿਹਾ ਕਰਵਾ ਕੇ ਦਵਾਓ ਸਾਨੂੰ ਅੱਡ ਮੁਲਕ ਖ਼ਾਲਿਸਤਾਨ ... ਤੇ ਹੁਣ ਜਦੋਂ ਪੰਜਾਬ ਦੇ ਦੁਖਾਂਤ ਦਾ ਸੱਚ ਹੋਰਨਾਂ ਦੇ ਮੂੰਹਾਂ ਰਾਹੀਂ ਅਾਪ ਬਾਹਰ ਨਿਕਲ ਕੇ ਅਾਪਣੀ ਕਹਾਣੀ ਦੁਨੀਅਾਂ ਨੂੰ ਕਹਿਣ ਨੂੰ ਤੜ੍ਹਫ਼ ਰਿਹੈ ਕਿ ਮੇਰੇ ਘਰ ਅੱਗ ਲੱਗੀ ਪੲੀ ਅੈ, ਤੇ ਲੱਗੀ ੲੀ ਨਹੀਂ ਲੱਗਭਗ ਸਵਾਹ ਹੀ ਕਰ ਗੲੀ ਹੈ ੲਿਹ ਭਾਂਬੜ ਮੇਰਾ ਵਿਰਸਾ ਤੇ ਮੇਰਾ ਭਵਿੱਖ ਅਤੇ ਜੋ ਮੇਰੇ 'ਤੇ ਹੁਕਮਰਾਨ ਹੋੲੀ ਬੈਠਾ ਹੈ ੳੁਹ ਮੇਰੇ ੲੇਸ ਸਮੁੱਚੇ ਘਾਣ ਦਾ ਜ਼ਿੰਮੇਵਾਰ ਅੈ, ਜਿਸ ਨਾਲ ਕਿ ਹਾਕਮਾਂ ਦੇ ਤਖ਼ਤਿਅਾਂ ਦੇ ਪਾਵ੍ਹਿਅਾਂ ਹੇਠਲੀ ਜ਼ਮੀਨ ਵੀ ੲਿਸ ਹੱਦ ਤੱਕ ਖਿਸਕਣ ਲੱਗ ਪੲੀ ਅੈ ਕਿ ੳੁਹ ਅਾਪਣੇ ਬਚਾਓ ਦੀ ਹਫ਼ੜਾਦਫ਼ੜੀ ਵਿੱਚ ਹਰ ੲਿੱਕ ਵੱਲ ਸਾਮ ਦਾਮ ਦੰਡ ਭੇਦ ਦੇ ਪਾਸੇ ਸਿੱਟ ਰਹੇ ਨੇ, ਬਿਲਕੁੱਲ ੳੁਸੇ ਵੇਲੇ ਕੌਣ ਜਾਣਦੈ ਕਿ ਅੰਦਰਖਾਤੇ ਕਿਹਨੂੰ, ਕਿਹੜੇ ਤੇ ਕਿੰਨੇ ਟੁੱਕੜੇ ਪੈ ਗੲੇ, ਫੇਰ ਕੲੀਂ ੳੁਹਨਾਂ ਟੁੱਕੜਬੋਚਾਂ ਦੇ ਨਾਲ ਗਿਲਾਸੀਅਾਂ ਦੀ ਸਾਂਝ ਦੀ ਗਰਜ਼ ਨੂੰ ਢਹਿ ਗੲੇ ਤੇ ਬਾਕੀ ਤਾਂ ਬੱਸ "ਚੱਕਵਾਂ", "ਸਿਰਾ", "ਕੈਮਜ਼", "ਤੇਰੇ ਨਾਲ ਅਾਂ ਬਾੲੀ", "ਸਵਾਦ ਅਾ ਗਿਅਾ", "ਠੋਕ ਕੇ ਰੱਖ 'ਤਾ", "ਓ ਦੱਬ ਦੇ ਪਰਧਾਨ" ਵਾਲੀ ਕੁਤੀੜ੍ਹ ੲੀ ਅੈ ਜਿਹਨੂੰ ਅਫ਼ੀਮ ਦੀ ਲੋਰ ਤੇ ਚਿੱਟੇ ਦੇ ਲਿਸ਼ਕਾਰੇ 'ਚ ੲਿਹ ਵੀ ਪਤਾ ਨੀਂ ਹੰਦਾ ਕਿ ਕੌਣ ਕਿੱਧਰ ਨੂੰ ਮੂੰਹ ਚੱਕੀ ਤੁਰਿਅੈ ਪਿਅੈ, ਕਿ ਤੁਰ ਪੲੇ ਸਾਰੇ ਦੇ ਸਾਰੇ ਲਾਰਾਂ ਟੱਪਕਾੳੁਂਦੇ ਨਵੀਂਓ ਖੁਰਲੀ 'ਚ ਮੂੰਹ ਮਾਰਨ ਕਿ ਭੲੀ #StopDefamingPunjab, ਮਤਲਬ ਕਿ ਪੰਜਾਬ ਵਿੱਚ ਤਾਂ ਸਭ ਕੁਝ ੲੀ ਤਰੱਕੀਅਾਂ ਤੇ ਅੈ, ਕੈਲੀਫੌਰਨੀਅਾ ਬਣਨ ਦੀ ਰਾਹ 'ਤੇ ਅੈ ਪੰਜਾਬ ਜਾਂ ਕਹੋ ਕਿ ਬਣ ੲੀ ਗਿਅੈ, ਸਭ ਦੇ ਘਰਾਂ ਵਿੱਚ ਨੋਟਾਂ ਵਾਲੇ ਟਰੱਕ ਅਾਣੇ ਸ਼ੁਰੂ ਹੋ ਗੲੇ ਅੈ, ਪਾਣੀ 'ਚ ਬੱਸਾਂ ਚੱਲਣ ਲੱਗ ਪੲੀਅੈਂ ਤੇ ਮੰਹਲ ਗ੍ਰਹਿ ਤੱਕ ਹਾੲੀਵੇਅ ਬਣ ਕੇ ਬੱਸ ੳੁਦਘਾਟਨ ਹੋਣ ਨੂੰ ਤਿਅਾਰ ਹੀ ਖੜ੍ਹੈ; ਸੋ ਪਾ ਦਿਓ ਵੋਟਾਂ 2017 'ਚ ਤੇ ਬਣਾਓ ਪੰਥਕ ਸਰਕਾਰ ਅਗਲੇ ਪੱਚੀਅਾਂ ਸਾਲਾਂ ਵਾਸਤੇ, ਤੇ ੳੁਸ ਤੋਂ ਬਾਅਦ ਬੱਸ ਗੳੂ ਮਾਤਾ ਦਾ ਮੂਤਰ ਪੀ ਕੇ ਜ਼ੋਰ ਕੇ ਨਾਅਰੇ ਲਾਓ "ਵੰਦੇ ਮਾਤਰਮ" ਤੇ "ਭਾਰਤ ਮਾਤਾ ਕੀ ਜੈ" ਅਤੇ ਅਾਪਣੇ ਦਰਿਅਾ ਜਮਨਾ ਸਰਸਵਤੀ ਨੂੰ ਦੇ ਕੇ ਸੋਂ ਜਾਓ ਸਿੰਥੈਟਿਕ ਡਰੱਗ ਦਾ ਟੀਕਾ ਲਾ ਕੇ, ਸਦਾ ਦੀ ਨੀਂਦ, ਅਾਪਣੇ ਬੰਜਰ ਖੇਤਾਂ ਵਿੱਚ ਜੰਗਾਲ ਲੱਗੀ ਮੋਟਰ ਦੇ ਹੇਠਾਂ !! #ਕੰਵਲ
by अहं सत्य
Join at
Facebook
by अहं सत्य
Join at
Kanwal Speaks - May 29, 2016 at 05:34PM
When both of the so said artist and the viewer have literally no knowledge at all of the actual soul-stirring aesthetic sense, but both of them struggle really hard to present and prove themselves as the biggest intellectual than the other, the modern art takes birth. #Kanwal
by अहं सत्य
Join at
Facebook
by अहं सत्य
Join at
Saturday, May 28, 2016
Kanwal Speaks - May 29, 2016 at 11:35AM
ਘਰੇ ਅੱਗ ਲੱਗੀ ਹੋਵੇ ਤਾਂ ੲਿੱਜ਼ਤ ਬਚਾੳੁਣ ਦੇ ਨਾਮ 'ਤੇ ਮੂੰਹ ਨਹੀਂ ਸੀਤਾ ਜਾਂਦਾ, ਬਲਕਿ ਬੇਸ਼ਰਮ ਹੋ ਗਲਾ ਫਾੜ੍ਹ ਰੌਲਾ ਪਾੲਿਅਾ ਜਾਂਦਾ ਹੈ, ਹਾੲੇ ਦੁਹਾੲੀ ਮਚਾੲੀ ਜਾਂਦੀ ਹੈ ਕਿੳਂਕਿ ਕਿਸੇ ਵੀ ਅਖੌਤੀ ੲਿੱਜ਼ਤ ਤੋਂ ੳੁੱਪਰ ਹੋਂਦ ਹੁੰਦੀ ਹੈ; ਤੇ ਜਿਹਦੀ ਹੋਂਦ ੲੀ ਨਾ ਰਹੀ ਓਸਦੀ ੲਿੱਜ਼ਤ ਬਾਰੇ ਕਿਸੇ ਨੇ ਲੈਣਾ ਵੀ ਕੀ ਹੈ ਤੇ ਮੁੜ੍ਹ ਦੇਖਣਾ ਵੀ ਕਿਹਨੇ ਅੈ! #ਕੰਵਲ
by अहं सत्य
Join at
Facebook
by अहं सत्य
Join at
Kanwal Speaks - May 29, 2016 at 10:53AM
ਬੁੱਧ ਨੇ ਅਾਪਣੇ ਜਿੳੁਂਦੇ ਜੀਅ ਕੁਝ ਵੀ ਲਿੱਖ ਕੇ ਨਹੀਂ ਛੱਡਿਅਾ; ੳੁਹਨਾਂ ਦੇ "ਕਹੇ ਜਾਂਦੇ" ਵਿਚਾਰ ਸੀਨਾ-ਬਸੀਨਾ ਰਲੇਵੇਂ ਸਮੇਤ ਕੲੀ ਸਦੀਅਾਂ ਤੱਕ ਜ਼ੁਬਾਨੀ ਹੀ ਚਲਦੇ ਰਹਿਣ ਤੋਂ ਬਾਅਦ ੳੁਹਨਾਂ ਦੇ ਤੁਰ ਜਾਣ ਤੋਂ ਘੱਟੋ-ਘੱਟ ਕੋੲੀ ਚਾਰ-ਪੰਜ ਸੌ ਸਾਲ ਮਗਰੋਂ ਪਹਿਲੀ ਵਾਰ ਤ੍ਰਿਪਟਿਕਾਂ - ਵਿਨਯ ਪਟਿਕ, ਸੂਤਰ ਪਟਿਕ, ਤੇ ਅਭਿਧਰਮ ਪਟਿਕ - ਦੇ ਰਾਹੀਂ ਕਿਸੇ ਲਿਖਤੀ ਰੂਪ ਵਿੱਚ ਸਾਹਮਣੇ ਅਾੲੇ ਤੇ ੳੁਹਨੂੰ ਮੰਨਣ ਵਾਲੇ ਵੀ ਹੀਣ-ਯਾਨ (ਥੈਰਵਾਦੀ) ਬਣਾ ਕੇ ਅੱਗੋਂ ਤੰਤਰ-ਜੰਤਰ-ਮੰਤਰ ਅਤੇ ਹੋਰ ਸੌ ਤਰ੍ਹਾਂ ਦਾ ਬ੍ਰਾਹਮਣਵਾਦੀ ਮਿਥਿਹਾਸ ਤੇ ਕਰਮਕਾਂਡ ਜੋੜ੍ਹ ਹਜ਼ਾਰ ਸਾਲਾਂ ਵਿੱਚ ਅਨੇਕਾਂ ਵੱਖਰੀਅਾਂ ਵਿਚਾਰਧਾਰਾਵਾਂ ਦੇ ਕਿੰਨੇ ਹੀ ਮਿਲਗੋਭੇ ਗ੍ਰੰਥ ਰੱਚ ਮਹਾਂ-ਯਾਨ ਬਣਾ ਦਿੱਤਾ ਗਿਅਾ, ਤੇ ੳੁਹਤੋਂ ਅੱਗੇ ਹੋਰ ਹਜ਼ਾਰ ਗੁਣਾ ਰਲੇਵਾਂ ਹੁੰਦਾ ਗਿਅਾ ਤੇ ਤਿੱਬਤੀ, ਚੀਨੀ ਤੇ ਅੱਡ-ਅੱਡ ਪੂਰਬ ੲੇਸ਼ੀਅਾੲੀ ਤੇ ਜਾਪਾਨੀ ਬੌਧ ਸ਼ਾਖਾਵਾਂ ੳੁੱਪਜਦੀਅਾਂ ਗੲੀਅਾਂ ਜਿੱਥੇ ਬੁੱਧ ਦੇ ਸਿਰਫ਼ ਨਾਮ ਨੂੰ ਹੀ ਵਰਤ ਕੇ ਹਰ ਤਰ੍ਹਾਂ ਦਾ ਵੱਖਰਾ-ਵੱਖਰਾ ਸਮਾਨ ਤਿਅਾਰ ਕਰ ਕੇ ਵੇਚਿਅਾ ਗਿਅਾ; ਤੇ ਫੇਰ ਨਵ-ਪ੍ਰਗਟ ਹੋੲੇ ਅੱਜ ਦੇ ਅੰਬੇਦਕਰਵਾਦੀ ਬੌਧ ਜਿਹਨਾਂ ਦਾ ਮੂਲ ਬੌਧ ਦਰਸ਼ਨ ਨਾਲ ਕੋੲੀ ਲੈਣਾ ਦੇਣਾ ੲੀ ਨਹੀਂ ਬਲਕਿ ਸਿਰਫ਼ ਵਿਰੋਧ ਪ੍ਰਗਟ ਕਰਨ ਲੲੀ ਹੀ ਬੌਧ ਰੂਪ ਧਾਰ ਲਿਅਾ, ਕਿਸੇ ਕਿਸਮ ਦੇ ਫ਼ਲਸਫ਼ੇ ਨਾਲ ਕੋੲੀ ਸੰਬੰਧ ੲੀ ਨਹੀਂ ੳੁੱਕਾ ਵੀ ... #ਕੰਵਲ
by अहं सत्य
Join at
Facebook
by अहं सत्य
Join at
Kanwal Speaks - May 29, 2016 at 07:42AM
ਜੇ ਤੁਸੀਂ "ਕਿਸੇ ਵੀ" ਵਿਚਾਰਾਧਾਰਾ ਦੇ ਅੰਧ-ਪੈਰੋਕਾਰ ਹੋ ੲਿੱਕ ਗੱਲ ਤੁਹਾਡੇ ਬੇਹੱਦ ਹਿੱਤ ਦੀ ਕਰਨ ਲੱਗਾਂ ਹਾਂ ਪੱਲੇ ਬੰਨ੍ਹ ਲਵੋ ... ਮੇਰੇ ਅੱਜ ਦੀ ਤਾਰੀਕ ਵਿੱਚ ਕਿਸੇ ਵੀ ਵਿਸ਼ੇ 'ਤੇ ਵਿਚਾਰ ਭਾਂਵੇਂ ਤੁਹਾਨੂੰ ਕਿੰਨੇ ਵੀ ਚੰਗੇ ਕਿੳੁਂ ਨਾ ਚੰਗੇ ਲੱਗਣ, ਪਰ ਗ਼ਲਤੀ ਨਾਲ ਵੀ ਸਿਰਫ਼ ੳੁਹਨਾਂ ਦੇ ਅਾਧਾਰ 'ਤੇ ਹੀ ਮੇਰੇ ਨਾਲ ਜੁੜ੍ਹਨ ਦੀ ਨਾ ਸੋਚ ਲੈਣਾ, ਕਿੳੁਂ ਕਿ ੲਿਹ ਬਿਲਕੁਲ ਪੱਕਾ ਹੈ ਕਿ ਗਾਹੇ-ਬਗਾਹੇ ੳੁਹ ਦਿਨ ਵੀ ਜ਼ਰੂਰ ਅਾਵੇਗਾ ਜਦ ਮੈਂ ੳੁਸ ਵਿਚਾਰਾਧਾਰਾ ਬਾਰੇ ਵੀ ਬੋਲਾਂਗਾ ਜਿਸ ੳੁੱਪਰ ਤੁਸੀਂ ਅੱਖਾਂ ਅਤੇ ਦਿਮਾਗ ਦੋਵੇਂ ਬੰਦ ਕਰ ਕੇ ਯਕੀਨ ਕਰਦੇ ਹੋ ਅਤੇ ਕੇਵਲ ਬੋਲਾਂਗਾ ਹੀ ਨਹੀਂ ਬਲਕਿ ਚੀਰ ਕੇ ਤੇ ਵਲੂੰਧਰ ਕੇ ਰੱਖ ਦਿਅਾਂਗਾ, ਜਿਸ ਨਾਲ ਮੈਨੂੰ ਵਿਸ਼ਵਾਸ਼ ਹੈ ਕਿ ੲਿਸ ਨਾਲ ਤੁਹਾਡੇ ਅੰਦਰ ਗੁੱਸੇ ਦਾ ਭਾਂਬੜ ਮੱਚ ਜਾਣ ਦੇ ੲਿਲਾਵਾ ਤੁਹਾਨੂੰ ਮੇਰੇ ਨਾਲ ਕਿਸੇ ਵੀ ਤਰ੍ਹਾਂ ਜੁੜ੍ਹੇ ਹੋਣ ਦੇ ਨਿਰਣੇ ੳੁੱਤੇ ਮੁੱਢ ਤੋਂ ਹੀ ਪਛਤਾਵਾ ਹੋ ਜਾਵੇਗਾ; ਸੋ ੲੇਸ ਲੲੀ ਵੇਲਾ ਰਹਿੰਦਿਅਾਂ ਚਿਤਾਣ ਲੱਗਾ ਹਾਂ ਕਿ ਅਾਪਣੀ ਭਵਿੱਖੀ ਮਾਨਸਿਕ ਸ਼ਾਂਤੀ ਦੀ ਕਾੲਿਮੀ ਵਾਸਤੇ ਦੋਹਾਂ ਵਿੱਚੋਂ ਕਿਸੇ ੲਿੱਕ ਨੂੰ ਪੱਕੇ ਤੌਰ 'ਤੇ ਤਿਅਾਗ ਦੇਵੋ - ਜਾਂ ਤੇ ਕਿਸੇ ਵੀ ਵਿਚਾਰਧਾਰਾ ਪ੍ਰਤੀ ਅਾਪਣੀ ਅੰਨ੍ਹੀ ਪੈਰੋਕਾਰੀ ਜਾਂ ਫੇਰ ਮੈਨੂੰ ... #ਕੰਵਲ
by अहं सत्य
Join at
Facebook
by अहं सत्य
Join at
ਹੇਰਵਾ ਕੋੲੀ - ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ - May 28, 2016 at 04:58PM

via Facebook http://ift.tt/1sht090
Friday, May 27, 2016
Kanwal Speaks - May 28, 2016 at 10:30AM
ਕੇਬਲ ਨੈੱਟਵਰਕ ਸਾਡਾ, ਟੀਵੀ ਚੈਨਲ ਸਭ ਸਾਡੇ ... ਫ਼ਿਲਮ ਬੋਰਡ ਵੀ ਅਸਾਡਾ, ਰੇਡੀਓ ਅਖ਼ਬਾਰ ਸਾਡੇ ... ਖ਼ਬਰਦਾਰ ਜੇ ਕਿਸੇ ਨੇ ਪੰਜਾਬ ਦੇ ਹਾਲਾਤਾਂ ਦਾ ਸੱਚ ਬਿਅਾਨਣ ਦੀ ਹਿਮਾਕਤ ਵੀ ਕੀਤੀ!!
by अहं सत्य
Join at
Facebook
by अहं सत्य
Join at
Kanwal Speaks - May 28, 2016 at 09:43AM
न सिखायो कंवल यह धर्मो-मर्यादा मुझे अपनी, इंसान हूँ मैं इंसानियत सीख जायूँ बस बहुत है । #कंवल
by अहं सत्य
Join at
Facebook
by अहं सत्य
Join at
Kanwal Speaks - May 27, 2016 at 11:30PM
ਗਰਜ਼ਾਂ ਬੇਬਸੀਅਾਂ ਮਜਬੂਰੀਅਾਂ ਤੇ ਖਿਲਰੇ ਚੋਗ਼ ਜਿਹੜੇ, ਕਿੰਝ ਦੱਸੇ ਕੋੲੀ ਕੰਵਲ ਕਿਹਨੂੰ ਕਿੱਥੇ ਲੈ ਜਾਵਣ ਕਿਹੜੇ । #ਕੰਵਲ
by अहं सत्य
Join at
Facebook
by अहं सत्य
Join at
Kanwal Speaks - May 27, 2016 at 11:17PM
ਫਿਰ ਨਾ ਮੁੜ੍ਹਨਾ ਕਹਿਣਾ ਸੌਖਾ ਅਤਿ ਅੌਖਾ ੲਿਹ ਤੱਪ ਕਰਨਾ ਪੂਰਾ, ਅਾਪਣਾ ਹੀ ਹਿੱਸਾ ਜਿੳੁਂ ਵੱਢ ਕੇ ਕੋੲੀ ਕਿੰਝ ਕੰਵਲ ਨਾ ਰਵ੍ਹੇ ਅਧੂਰਾ । #ਕੰਵਲ
by अहं सत्य
Join at
Facebook
by अहं सत्य
Join at
Kanwal Speaks - May 27, 2016 at 11:08PM
ਜਿੱਥੇ ਜੰਮਿਅਾ ਪਲਿਅਾ ਖੇਡਿਅਾ ਜਿਤ ਮਾਣੇ ਸਭ ਹੁਲਾਰੇ, ਕਿੰਝ ਕੰਵਲ ਭੁੱਲ ਸਕਦਾ ਕੋੲੀ ਘੜ੍ਹੀ ਪਲ਼ ੳੁਹ ਸਾਰੇ । #ਕੰਵਲ
by अहं सत्य
Join at
Facebook
by अहं सत्य
Join at
Kanwal Speaks - May 27, 2016 at 11:03PM
ਬੇਸ਼ੱਕ ਨਿਰਮੋਹੀ ਹੋ ਗਿਅਾ ਹਾਂ ਕੋੲੀ ਰਿਸ਼ਤਾ ਨਹੀਂ ਬੰਨ੍ਹਦਾ ਮੈਨੂੰ, ਕੌਣ ਅਾਪਣਾ ਫਿਰ ਅੱਖੀਅਾਂ ਭਿੳੁਂ ਜਾਂਦਾ ੲਿੳੁਂ ਕੰਵਲ ਕਦੇ ਕਦੇ । #ਕੰਵਲ
by अहं सत्य
Join at
Facebook
by अहं सत्य
Join at
Kanwal Speaks - May 27, 2016 at 10:57PM
ਭਰ ਪਰਵਾਜ਼ ੳੁੱਡ ਅਾੲਿਅਾ ਹਾਂ ਸ਼ਾੲਿਦ ਹਮੇਸ਼ਾ ਵਾਸਤੇ, ਕੀ ਹੈ ਕੰਵਲ ਜੋ ੳੁਸ ਭੋੲਿੰ ਸੰਗ ਅਜੇ ਵੀ ਜੁੜ੍ਹੀ ਬੈਠਾ ਕਿਤੇ । #ਕੰਵਲ
by अहं सत्य
Join at
Facebook
by अहं सत्य
Join at
Kanwal Speaks - May 27, 2016 at 10:53PM
ਵਤਨ ਦਾ ਮੋਹ ਅਾਖਾਂ ਕੰਵਲ ਜਾਂ ਮਿੱਟੀ ਦਾ ਹੇਰਵਾ ਕੋੲੀ, ਛੱਡ ਅਾੲੇ ਹਾਂ ਪਿੱਛੇ ਜਿਸਨੂੰ ਹੈ ਜ਼ਿੰਦਾ ਵਿੱਚ ਅਜੇ ਵੀ ਸਾਡੇ । #ਕੰਵਲ
by अहं सत्य
Join at
Facebook
by अहं सत्य
Join at
Kanwal Speaks - May 27, 2016 at 09:44PM
ਹੈ ਸੁਣਨ ਦਾ ਮਾਦਾ ਖੂਬ ਮੇਰਾ ਅਜ਼ਮਾ ਕੇ ਵੇਖ ਲਵੀਂ ਭਾਂਵੇਂ, ਕਦੇ ਖੁਦ ਸੱਚ ਹੋ ਕੇ ਕਹਿਣ ਦਾ ਕੰਵਲ ਤੂੰ ਹੀਅਾ ਤਾਂ ਕਰ । #ਕੰਵਲ
by अहं सत्य
Join at
Facebook
by अहं सत्य
Join at
Kanwal Speaks - May 27, 2016 at 09:18PM
दिल में जज़्बा, हाथ में तलवार और सीने पर घाव लिए जूझता रहा, बस और थे हाथ, थी कलम जिनमें कंवल, मिटा दिया मुझे इतिहास से । #कंवल
by अहं सत्य
Join at
Facebook
by अहं सत्य
Join at
Thursday, May 26, 2016
Kanwal Speaks - May 27, 2016 at 10:13AM
ਲੋਕ ਜਾਂ ਤਾਂ ਭਾੲੀ ਬਾਹਲੇ ੲੀ ਲੱਕੜਸਿਰੇ ਨੇ ਜਾਂ ਬਾਹਲੇ ਡਾਢ੍ਹੇ ਹਾਜ਼ਮੇ ਵਾਲੇ ... ਗਾਂਧੀ ਦੀ ਟੋਪੀ ਤੇ ਭਿੰਡਰਾਂਵਾਲੇ ਦਾ ਖ਼ਾਲਿਸਤਾਨ ਚਾਹ ਵਿੱਚ ਦਹੀਂ ਵਾਗੂੰ ਘੋਲ ਕੇ ਕੱਠੇ ੲੀ ਛਕੀ ਜਾਂਦੇ ਨੇ ਦੋਵੇਂ!
by अहं सत्य
Join at
Facebook
by अहं सत्य
Join at
Kanwal Speaks - May 27, 2016 at 03:57AM
ਅਸੀਂ ਅਾਪਣੇ ਦਿਸਹੱਦਿਅਾਂ ਦੇ ਦਾੲਿਰਿਅਾਂ ਤੋਂ ਅੱਗੇ ਵੇਖਣ ਦਾ ਕਦੀ ਯਤਨ ਹੀ ਨਹੀਂ ਕਰਨਾ ਚਾਹੁੰਦੇ ਤੇ ਜੇ ਕਿਤੇ ਕੋੲੀ ੳੁਹਨਾਂ ਬਾਹਰਲੀ ਗੱਲ ਸਮਝਣ ਜਾਂ ਕਹਿਣ ਦਾ ਹੌਸਲਾ ਕਰ ਬੈਠੇ ਤੇ ਅਸੀਂ ਹਾਜ਼ਮਾ ੲੀ ਨਹੀਂ ਰੱਖਦੇ ... ਫੇਰ ਹਾਜ਼ਮਾ ਵਿਗੜੇ ਤੇ ਕੀ ਕਰਦੇ ਅਾਂ ਕਹਿਣ ਦੀ ਲੋੜ ੲੀ ਨਹੀਂ! #ਕੰਵਲ
by अहं सत्य
Join at
Facebook
by अहं सत्य
Join at
Kanwal Speaks - May 27, 2016 at 02:16AM
ਸਿੱਖਾਂ ਦੀ ੳੁਹ ਕਿਹੜੀ ਅਖੌਤੀ ਸਿਰਮੌਰ ਸੰਸਥਾ ਹੈ ਜਿਸ ਦੀ ਸਥਾਪਨਾ ਭਾਰਤ ਦੀ ਪ੍ਰਧਾਨ-ਮੰਤਰੀ ਸ਼੍ਰੀਮਤੀ ੲਿੰਦਰਾ ਗਾਂਧੀ ਦੇ ਅਦੇਸ਼ਾਂ ਅਤੇ ੳੁਦੇਸ਼ਾਂ ਅਧੀਨ ਭਾਰਤੀ ੲੇਜੰਸੀਅਾਂ ਰਾਅ ਅਤੇ ਅਾੲੀ.ਬੀ. ਦੀ ਵੱਡਮੁੱਲੀ ਸਹਾੲਿਤਾ ਨਾਲ ਹੋੲੀ ਤੇ ਫਿਰ ਮਿਥਿਹਾਸਿਕ ਗੱਪਾਂ ਰਾਹੀੰ ਜਿਸਨੂੰ ਤਿੰਨ ਸੌ ਸਾਲ ਪੁਰਾਣਾ ਸਾਬਤ ਕਰਨ ਦਾ ਕੂੜ੍ਹ-ਪ੍ਰਚਾਰ ਕਰ ਸਮੁੱਚੀ ਸਿੱਖ ਕੌਮ ਦੇ ਗਲ਼ ੲਿੱਕ ਮਰੇ ਸੱਪ ਵਾਂਗੂੰ ਪਾ ਦਿੱਤਾ ਗਿਅਾ, ਅਤੇ ਜਿਸ ਵਿੱਚ ਸਿੱਖਾਂ ਨੂੰ ਕਾਬੂ ਕਰਨ ਲੲੀ ੲਿੱਕ ਵਿਸ਼ੇਸ਼ ਗਰਮਖਿਅਾਲੀ ਡੇਰੇਦਾਰ ਖਾਸ ਤਾਕਤਾਂ ਦੇ ਕੇ ਬਿਠਾੲਿਅਾ ਗਿਅਾ ਜੋ ਬਾਅਦ ਵਿੱਚ ਬੇਸ਼ੱਕ ਅਾਪਣੀ ਬੁੱਧ ਵਰਤ ਕੇ ਅਸਲੀ ਹਾਲਾਤਾਂ ਨੂੰ ਥੋੜਾ ਜਿਹਾ ਸਮਝਦਿਅਾਂ ਅਾਪਣੇ ਹੀ ਅਾਕਾਵਾਂ ਖਿਲਾਫ਼ ਭਸਮਾਸੁਰ ਬਣ ਖੜ੍ਹਾ ਹੋ ਗਿਅਾ ਤੇ ਬਹਾਦਰੀ ਦੀ ਮੌਤ ਮੋੲਿਅਾ, ਭਾਂਵੇਂ ਕਿ ਜਾਂਦੀ ਵਾਰੀ ਵੀ ਸਿੱਖ ਕੌਮ ਦਾ ਕਦੇ ਵੀ ਨਾ ਪੂਰਾ ਹੋਣ ਵਾਲਾ ਡਾਢਾ ਨੁਕਸਾਨ ਕਰਵਾ ਗਿਅਾ ??
by अहं सत्य
Join at
Facebook
by अहं सत्य
Join at
Kanwal Speaks - May 27, 2016 at 01:15AM
ਵਾਹ ਜ਼ੁਬਾਨ ਰੱਸ ਦੇਖੋ ਬਿੱਜੂ ਦਾ, ਨਿਰਾ ਗੰਦਗੀ ਦਾ ਢੇਰ ਤੇ ਵਿਸ਼ਟਾ ਦਾ ਮੁਨਾਰਾ, ਅਾਪੂੰ ਥਾਪਿਅਾ "ਰੇਡੀਓ ਤਖ਼ਤ" ਦਾ ਜੱਥੇਦਾਰ ! ੲਿਹਨੂੰ ਟਟਹਿਰੀ ਨੂੰ ਬੱਸ ੲਿੱਕੋ ਭੁਲੇਖਾ ੲੀ ਮਾਰ ਗਿਅਾ ਕਿ ਪੂਰੀ ਦੀ ਪੂਰੀ ਸਿੱਖ ਕੌਮ ਖਬਰੇ ੲਿਹਦੇ ਖੱਬੇ ਪੈਰ ਦੀ ਚੀਚੀ ਤੋਂ ਪਹਿਲਾਂ ਅਾਲੀ ੳੁਂਗਲੀ ਦੇ ਨਹੂੰ ਦੇ ਜ਼ੋਰ ਨਾਲ ਵਜਾੲੇ ਜਾਂਦੇ ਬੇਤਾਲੇ ਰੇਡੀਓ-ਗਲੀਚ 'ਤੇ ਹੀ ਟਿਕੀ ਪੲੀ ਅੈ ਕਿਤੇ ... ਸਦਕੇ, ਬਲਿਹਾਰੇ, ਕੂੜ੍ਹ ਦੀ ਪੰਡੇ ! ਕਿਸੇ ਵੀ ਵਿਸ਼ੇ 'ਤੇ ਕੁੱਝ ਵੀ ਕਹੇ ਕੋੲੀ, ਕਾਲੋਂ ਤਾਂ ਅਾਪਣੀ ਮਾਰੀ ਜਾਂਦੀ ਹੈ ੲੇਸ ਬੰਦੇ ਨੂੰ ! ਜਿਹੜੇ ਫੇਸਬੁੱਕ ਮਿੱਤਰਾਂ ਦੀ ਸੂਚੀ ਵਿੱਚ "ਰੇਡੀਓ ਤਖ਼ਤ ਦਾ ਜੱਥੇਦਾਰ" ਸ਼ਾਮਲ ਹੈ ਕਿਰਪਾ ਕਰਕੇ ੳੁਹ ਮੇੈਨੂੰ ਅਾਪਣੀ ਫੇਸਬੁੱਕ ਸੂਚੀ ਵਿੱਚੋਂ ਤੁਰੰਤ ਕੱਢ ਦੇਣ ... ਕਿੳੁਂਕਰ ਕਿਸੇ ਨੂੰ ੲਿਹ ਦੱਸਣਾ ਕਿ ੳੁਸ ਨੇ ਕਿਸ ਨਾਲ ਮਿੱਤਰਤਾ ਰੱਖਣੀ ਹੈ ਕਿਸ ਨਾਲ ਨਹੀਂ ੲਿਹ ਤਾਂ ਭਾਂਵੇਂ ਬਿਲਕੁਲ ਹੀ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ ਅਾੳੁਂਦਾ ਪਰ ੲਿਸ ਗੱਲ 'ਤੇ ਮੇਰਾ ਪੂਰਾ ਅਖਤਿਅਾਰ ਹੈ ਕਿ ਜਿਸ ਵਿਅਕਤੀ ਨੂੰ ੲਿੱਕ ਸੱਭਿਅਕ ਮਨੁੱਖ ਤੇ ੳੁਜੱਡ ਬਿੱਜੂ ਵਿੱਚਲਾ ਭੇਦ ਹੀ ਸਮਝ ਵਿੱਚ ਨਹੀਂ ਅਾ ਸਕਿਅਾ ਘੱਟੋ-ਘੱਟ ਮੈਂ ੳੁਸ ਵਿਅਕਤੀ ਨਾਲ ਕਿਸੇ ਵੀ ਪ੍ਰਕਾਰ ਦਾ ਕੋੲੀ ਸੰਬੰਧ ਨਾ ਰੱਖਾਂ !
by अहं सत्य
Join at
Facebook
by अहं सत्य
Join at
ਨ ਝੋਰ ਮਨਿ - ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ - May 26, 2016 at 08:39PM

via Facebook http://ift.tt/1Z2Xm9L
Wednesday, May 25, 2016
ਨ ਝੋਰ ਮਨਿ - ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ - May 26, 2016 at 07:07AM

via Facebook http://ift.tt/1UeqAAU
ਨ ਝੋਰ ਮਨਿ - ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ੲਿਹ ਜਗਿ ਰੀਤਿ ੲਿਹੁ ਨ ਝੋਰ ਮਨਿ ॥ ਹੋੲਿੳੁ ਕੋਮਲ ਕਾਂਟੳੁ ਲੈ ਮਿਲਿੳੁ ॥ ਨਿਵਿੳੁ ਜਿਹ ਰਹਿੳੁ ਕਠੋਰ ਬਨਿ ॥੧॥ ਜਿਨਿ ਸਿੳੁ ਪ੍ਰੀਤਿ ਹੀਅਰੈ ਧਾਰੀ ਤਿਨਹੀ ਧ੍ਰੋਹਿ ਕਮਾਨਾ ॥ ਬਾਹਰਿ ਸਤ੍ਰ ਸਭਿ ਫਿਰਿ ਜੀਤਿੳੁ ਘਰਿ ਭੇਦੀ ਨ ਜਾਨਾ ॥੨॥ ਬਿਨ ਬੂਝੇ ਬੁਰਿੳੁ ਬੁਰੋ ਜਿ ਕੀਨੋ ਭਲਾ ਤੁਮਿ ਤੈ ਕੀਨਾ ॥ ਗਲਾਨੀ ਭਰਿੳੁ ਮਨੁਅਾ ਭੀਤਰਿ ਜਬਿ ਦ੍ਰਿਸ਼ ੲਿਹੁ ਚੀਨਾ ॥੩॥ ਨਾ ਕਿਤੁ ਛਾਡੳੁ ਨਾਹੀ ਰਾਖੳੁ ਧਾਰੳੁ ਬਿਧਿ ਤੂ ੲੇਹੀ ॥ ਬੈਰੀ ਤੇ ਅਾਪਾ ਨ ਖੋਹਿੳੁ ਵਿਛਿੳੁ ਨ ਕੰਵਲ ਸਨੇਹੀ ॥੪॥੧॥ #ਕੰਵਲ - May 26, 2016 at 07:04AM

via Facebook http://ift.tt/1TXH5i6
Kanwal Speaks - May 26, 2016 at 07:04AM
ਨ ਝੋਰ ਮਨਿ - ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ੲਿਹ ਜਗਿ ਰੀਤਿ ੲਿਹੁ ਨ ਝੋਰ ਮਨਿ ॥ ਹੋੲਿੳੁ ਕੋਮਲ ਕਾਂਟੳੁ ਲੈ ਮਿਲਿੳੁ ॥ ਨਿਵਿੳੁ ਜਿਹ ਰਹਿੳੁ ਕਠੋਰ ਬਨਿ ॥੧॥ ਜਿਨਿ ਸਿੳੁ ਪ੍ਰੀਤਿ ਹੀਅਰੈ ਧਾਰੀ ਤਿਨਹੀ ਧ੍ਰੋਹਿ ਕਮਾਨਾ ॥ ਬਾਹਰਿ ਸਤ੍ਰ ਸਭਿ ਫਿਰਿ ਜੀਤਿੳੁ ਘਰਿ ਭੇਦੀ ਨ ਜਾਨਾ ॥੨॥ ਬਿਨ ਬੂਝੇ ਬੁਰਿੳੁ ਬੁਰੋ ਜਿ ਕੀਨੋ ਭਲਾ ਤੁਮਿ ਤੈ ਕੀਨਾ ॥ ਗਲਾਨੀ ਭਰਿੳੁ ਮਨੁਅਾ ਭੀਤਰਿ ਜਬਿ ਦ੍ਰਿਸ਼ ੲਿਹੁ ਚੀਨਾ ॥੩॥ ਨਾ ਕਿਤੁ ਛਾਡੳੁ ਨਾਹੀ ਰਾਖੳੁ ਧਾਰੳੁ ਬਿਧਿ ਤੂ ੲੇਹੀ ॥ ਬੈਰੀ ਤੇ ਅਾਪਾ ਨ ਖੋਹਿੳੁ ਵਿਛਿੳੁ ਨ ਕੰਵਲ ਸਨੇਹੀ ॥੪॥੧॥ #ਕੰਵਲ
by अहं सत्य
Join at
Facebook
by अहं सत्य
Join at
Kanwal Speaks - May 26, 2016 at 06:34AM
ਨ ਝੋਰ ਮਨਿ - ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ੲਿਹ ਜਗਿ ਰੀਤਿ ੲਿਹੁ ਨ ਝੋਰ ਮਨਿ ॥ ਹੋੲਿੳੁ ਕੋਮਲ ਕਾਂਟੳੁ ਲੈ ਮਿਲਿੳੁ ॥ ਨਿਵਿੳੁ ਜਿਹ ਰਹਿੳੁ ਕਠੋਰ ਬਨਿ ॥੧॥ ਜਿਨਿ ਸਿੳੁ ਪ੍ਰੀਤਿ ਹੀਅਰੈ ਧਾਰੀ ਤਿਨਹੀ ਧ੍ਰੋਹਿ ਕਮਾਨਾ ॥ ਬਾਹਰਿ ਸਤ੍ਰ ਸਭਿ ਫਿਰਿ ਜੀਤਿੳੁ ਘਰਿ ਭੇਦੀ ਨ ਜਾਨਾ ॥੨॥ ਬਿਨ ਬੂਝੇ ਬੁਰਿੳੁ ਬੁਰੋ ਜਿ ਕੀਨੋ ਭਲਾ ਤੁਮਿ ਤੈ ਕੀਨਾ ॥ ਗਲਾਨੀ ਭਰਿੳੁ ਮਨੁਅਾ ਭੀਤਰਿ ਜਬਿ ਦ੍ਰਿਸ਼ ੲਿਹੁ ਚੀਨਾ ॥੩॥ ਨਾ ਕਿਤੁ ਛਾਡੳੁ ਨਾਹੀ ਰਾਖੳੁ ਧਾਰੳੁ ਬਿਧਿ ਤੂ ੲੇਹੀ ॥ ਬੈਰੀ ਤੇ ਅਾਪਾ ਨ ਖੋਹਿੳੁ ਵਿਛਿੳੁ ਨ ਕੰਵਲ ਸਨੇਹੀ ॥੪॥੧॥ #ਕੰਵਲ
by अहं सत्य
Join at
Facebook
by अहं सत्य
Join at
Tuesday, May 24, 2016
Kanwal Speaks - May 25, 2016 at 11:37AM
ਚਲੋ ਚਲੋ, ਸ਼ਾਬਾਸ਼ ਮੇਰੇ ਪਾਲਤੂਓ ! ਅੱਗ ਲਾਓ, ਲਹੂ ਵਹਾ ਕੇ ਹੋਰ ਭਖਾਓ, ਮਾਰ-ਮਾਰ ਬੜ੍ਹਕਾਂ ਬਲਦੀ 'ਤੇ ਤੇਲ ਪਾਓ, ਮੂਰਖਾਂ ਦੇ ਟੋਲੇ ਮਗਰ ਲਾਓ, ਨਫ਼ਰਤ ਦੇ ਬੂਟੇ ੳੁਗਾਓ, ਮਾਂਵਾਂ ਦੇ ਪੁੱਤ ਮਰਵਾਓ, ੲੇਜੰਸੀਅਾਂ ਦੀ ਖੇਡ ਸਿਰੇ ਚੜ੍ਹਾਓ, ਸਥਾਪਤੀ ਦੇ ਹੱਥ ਹੋਰ ਮਜਬੂਤ ਕਰਾਓ ... ਚਲੋ ਫੇਰ, ਚੱਕ ਦਿਓ ਕੰਮ ! #ਕੰਵਲ
by अहं सत्य
Join at
Facebook
by अहं सत्य
Join at
Kanwal Speaks - May 25, 2016 at 11:14AM
Just watched the Season 2 Finale of The Flash, where the rest all about the truth of the masked man, fortune of Zoom - the antagonist of the season, a 'could be closure' (atleast before the climax), or so was almost as expected or been predicted, except the final climax in which the Barry aka the Flash took a decision which would going to change the whole timeline and set to rewrite the complete story in next season. Bidding Adieu till next season !
by अहं सत्य
Join at
Facebook
by अहं सत्य
Join at
Kanwal Speaks - May 24, 2016 at 11:18PM
"ਬਾਘੜਬਿੱਲਾ ਐਂਡ ਕੰਪਨੀ" ਆਪਣੀ ਮਾਲਕ ਏਜੰਸੀਆਂ ਦੀ ਉਸ ਬਹੁਤ ਖ਼ਤਰਨਾਕ ਯੋਜਨਾ 'ਤੇ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਜਿਸ ਰਾਹੀਂ ਪੂਰੀ ਦੁਨੀਆ ਵਿੱਚ ਸਿੱਖ ਗੁਰੂ ਸਾਹਿਬਾਨ ਦੁਆਰਾ ਦਿੱਤੇ ਗਏੇ ਮਹਾਨ ਅਸੂਲਾਂ, ਆਜ਼ਾਦੀ, ਬਰਾਬਰੀ, ਭਾਈਚਾਰਾ, ਵੰਡ ਛਕਣ ਦੇ ਸਿਧਾਂਤ, ਮਨੁੱਖੀ ਅਧਿਕਾਰਾਂ ਦੀ ਰੱਖਿਆ, ਸ਼ਹਾਦਤਾਂ ਅਤੇ ਜੁਝਾਰੂ ਵਿਰਸਾ, ਸੱਚ ਤੇ ਨਿਆਂ ਦੀ ਸਥਾਪਤੀ ਅਤੇ ਹੋਰਨਾਂ ਦੇ ਹੱਕਾਂ ਵਾਸਤੇ ਆਪਾ ਕੁਰਬਾਨ ਕਰ ਦੇਣ ਦੀਆਂ ਪਰੰਪਰਾਵਾਂ, ਇਤਿਆਦਿ ਨੂੰ ਪੂਰੀ ਤਰ੍ਹਾਂ ਮਟਿਆਮੇਟ ਕਰ ਸਮੁੱਚੇ ਜਗਤ ਵਿੱਚ ਇਹ ਕੂੜ੍ਹ-ਪ੍ਰਚਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕਰਨੀ ਹੈ ਕਿ ਇਹ ਸਾਰੇ ਖੂੰਨੀ ਦਰਿੰਦਿਆਂ ਦੀ ਉਹ ਜਾਂਗਲੀ ਕੌਮ ਹਨ ਜਿਸਦੀ ਹੋਂਦ ਤੋਂ ਨਾ ਕੇਵਲ ਸਾਰੇ ਸੰਸਾਰ ਨੂੰ ਹੀ ਖ਼ਤਰਾ ਹੈ ਅਤੇ ਜਿਸਨੂੰ ਕਦੇ ਵੀ ਆਜ਼ਾਦ ਫ਼ਿਜ਼ਾ ਮਾਨਣ ਦਾ ਕੋਈ ਵੀ ਹੱਕ ਦੇਣਾ ਕਦੇ ਵੀ ਵਾਜਿਬ ਨਹੀਂ ਹੋਵੇਗਾ, ਬਲਕਿ ਇਸਤੋਂ ਵੀ ਅਗਾਂਹ ਕਿ ਇਹਨਾਂ ਉੱਪਰ ਕੀਤਾ ਗਿਆ ਹਰ ਅਣਮਨੁੱਖੀ ਘਾਣ ਅਤੇ ਨਸਲਘਾਤ ਅਸਲ ਵਿੱਚ ਇੱਕ ਮਜਬੂਰੀ ਅਤੇ ਸਮੇਂ ਦੀ ਮੰਗ ਸੀ ਜੋ ਹਰ ਤਰੀਕੇ ਨਾਲ ਇਸ ਲਈ ਜਾਇਜ਼ ਅਤੇ ਜ਼ਰੂਰੀ ਸੀ ਕਿਉਂਕਿ ਉਸਤੋਂ ਬਿਨਾਂ ਇਹਨਾਂ ਮਨੁੱਖਤਾ ਦੇ ਕਾਤਲਾਂ ਦੀ ਖੂੰਖਾਰ ਜ਼ਿਹਨੀਅਤ ਤੋਂ ਹੋਰਨਾਂ ਲੋਕਾਂ ਹਕੂਕਾਂ ਅਤੇ ਸੁਰੱਖਿਆ ਨੂੰ ਭਿਆਨਕ ਖ਼ਤਰਾ ਪ੍ਰਗਟ ਹੋ ਗਿਆ ਸੀ, ਸੋ ਏਸ ਕਰਕੇ ਵਿਸ਼ਵ ਪੱਧਰ ਉੱਪਰ ਇਹਨਾਂ ਦੀ ਕਿਸੇ ਵੀ ਨਿਆਂ-ਪੁਕਾਰ ਅਤੇ ਹਕੂਕੀ ਮੰਗ ਨੂੰ ਸਿਰੇ ਤੋਂ ਖ਼ਾਰਿਜ ਕਰ ਦਿੱਤਾ ਜਾਵੇ ! #ਕੰਵਲ
by अहं सत्य
Join at
Facebook
by अहं सत्य
Join at
Kanwal Speaks - May 24, 2016 at 11:17PM
"ਬਾਘੜਬਿੱਲਾ ਐਂਡ ਕੰਪਨੀ" ਆਪਣੀ ਮਾਲਕ ਏਜੰਸੀਆਂ ਦੀ ਉਸ ਬਹੁਤ ਖ਼ਤਰਨਾਕ ਯੋਜਨਾ 'ਤੇ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਜਿਸ ਰਾਹੀਂ ਪੂਰੀ ਦੁਨੀਆ ਵਿੱਚ ਸਿੱਖ ਗੁਰੂ ਸਾਹਿਬਾਨ ਦੁਆਰਾ ਦਿੱਤੇ ਗਏੇ ਮਹਾਨ ਸਿਧਾਂਤਾਂ, ਆਜ਼ਾਦੀ, ਬਰਾਬਰੀ, ਭਾਈਚਾਰਾ, ਵੰਡ ਛਕਣ ਦੇ ਸਿਧਾਂਤ, ਮਨੁੱਖੀ ਅਧਿਕਾਰਾਂ ਦੀ ਰੱਖਿਆ, ਸ਼ਹਾਦਤਾਂ ਅਤੇ ਜੁਝਾਰੂ ਵਿਰਸਾ, ਸੱਚ ਤੇ ਨਿਆਂ ਦੀ ਸਥਾਪਤੀ ਅਤੇ ਹੋਰਨਾਂ ਦੇ ਹੱਕਾਂ ਵਾਸਤੇ ਆਪਾ ਕੁਰਬਾਨ ਕਰ ਦੇਣ ਦੀਆਂ ਪਰੰਪਰਾਵਾਂ, ਇਤਿਆਦਿ ਨੂੰ ਪੂਰੀ ਤਰ੍ਹਾਂ ਮਟਿਆਮੇਟ ਕਰ ਸਮੁੱਚੇ ਜਗਤ ਵਿੱਚ ਇਹ ਕੂੜ੍ਹ-ਪ੍ਰਚਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕਰਨੀ ਹੈ ਕਿ ਇਹ ਸਾਰੇ ਖੂੰਨੀ ਦਰਿੰਦਿਆਂ ਦੀ ਉਹ ਜਾਂਗਲੀ ਕੌਮ ਹਨ ਜਿਸਦੀ ਹੋਂਦ ਤੋਂ ਨਾ ਕੇਵਲ ਸਾਰੇ ਸੰਸਾਰ ਨੂੰ ਹੀ ਖ਼ਤਰਾ ਹੈ ਅਤੇ ਜਿਸਨੂੰ ਕਦੇ ਵੀ ਆਜ਼ਾਦ ਫ਼ਿਜ਼ਾ ਮਾਨਣ ਦਾ ਕੋਈ ਵੀ ਹੱਕ ਦੇਣਾ ਕਦੇ ਵੀ ਵਾਜਿਬ ਨਹੀਂ ਹੋਵੇਗਾ, ਬਲਕਿ ਇਸਤੋਂ ਵੀ ਅਗਾਂਹ ਕਿ ਇਹਨਾਂ ਉੱਪਰ ਕੀਤਾ ਗਿਆ ਹਰ ਅਣਮਨੁੱਖੀ ਘਾਣ ਅਤੇ ਨਸਲਘਾਤ ਅਸਲ ਵਿੱਚ ਇੱਕ ਮਜਬੂਰੀ ਅਤੇ ਸਮੇਂ ਦੀ ਮੰਗ ਸੀ ਜੋ ਹਰ ਤਰੀਕੇ ਨਾਲ ਇਸ ਲਈ ਜਾਇਜ਼ ਅਤੇ ਜ਼ਰੂਰੀ ਸੀ ਕਿਉਂਕਿ ਉਸਤੋਂ ਬਿਨਾਂ ਇਹਨਾਂ ਮਨੁੱਖਤਾ ਦੇ ਕਾਤਲਾਂ ਦੀ ਖੂੰਖਾਰ ਜ਼ਿਹਨੀਅਤ ਤੋਂ ਹੋਰਨਾਂ ਲੋਕਾਂ ਹਕੂਕਾਂ ਅਤੇ ਸੁਰੱਖਿਆ ਨੂੰ ਭਿਆਨਕ ਖ਼ਤਰਾ ਪ੍ਰਗਟ ਹੋ ਗਿਆ ਸੀ, ਸੋ ਏਸ ਕਰਕੇ ਵਿਸ਼ਵ ਪੱਧਰ ਉੱਪਰ ਇਹਨਾਂ ਦੀ ਕਿਸੇ ਵੀ ਨਿਆਂ-ਪੁਕਾਰ ਅਤੇ ਹਕੂਕੀ ਮੰਗ ਨੂੰ ਸਿਰੇ ਤੋਂ ਖ਼ਾਰਿਜ ਕਰ ਦਿੱਤਾ ਜਾਵੇ ! #ਕੰਵਲ
by अहं सत्य
Join at
Facebook
by अहं सत्य
Join at
Monday, May 23, 2016
Kanwal Speaks - May 23, 2016 at 03:42PM
ਦੰਭੀ ਟਕਸਾਲੀ ਗੱਪੀ ਦੀ ਗਪੌੜ ਦਾ ਸਰੇ ਬਜ਼ਾਰ ਭਾਂਡਾਫੋੜ੍ਹ (Case Study of a Ostentatious TAKSALI) : ॥ ਟਕਸਾਲੀ ਗੱਪੀ ਵਾਚ ॥ "ਹੈ ਕੋਈ ਜੋ ਸਾਡੇ ......... ਸੰਤਾਂ ਵਾਂਗ ਹਰ ਰੋਜ਼ 101 ਪਾਠ ਜਪੁਜੀ ਸਾਹਿਬ ਦੇ ਕਰਦਾ ਹੋਵੇ ?" ॥ ਸੱਚ ੳੁਵਾਚ ॥ 101 recitations of 'Jap Ji' per day? Is it actually possible, let's see by simple mathematics ... => Average time to do a recitation of 'Jap Ji' = 15* minutes *In case, it's all just TOTA RATAN (mugged up repeating like a parrot) not the Sehaj Vichar (patient brainstorming to understand thoroughly) => Time to do 101 recitations of 'Jap Ji' = 100 * 15 = 1515 minutes => Hours to complete 101 recitations of 'Jap Ji' = 1515 / 60 = 25 hours 15 minutes (in a day) Now who the hell on this earth has MORE THAN 25 HOURS IN A DAY when a day is itself of 24 hours ??? Conclusion: This all is nothing but TOTAL BASELESS BRAGGING by some IDIOT TAKSALI !!! ॥ ੲਿਤਿ ਸ੍ਰੀ ਟਕਸਾਲੀ ਗੱਪੀ ਚਾਰ ਸੌ ਤੀਨ ਗੁਪਤ ਚਰਿਤ੍ਰੇ ਪ੍ਰਕਟਮ ॥ ॥ ਮਸਤ ਸੁਭ ਮਸਤੁ ॥
by अहं सत्य
Join at
Facebook
by अहं सत्य
Join at
Sunday, May 22, 2016
Kanwal Speaks - May 22, 2016 at 09:08PM
ਹਾੲੇ ਹੳੁਮੈ ਮੇਰੀ ਕੰਵਲ ਤੁਰਾਂ ਤਲੀਅਾਂ ਭਾਰ, ਭੀੜ੍ਹ ਫਿਰੇ ਮੂਰਖਾਂ ਦੀ ਮੈਂ ਫਿਰਾਂ ਬਣੀ ਸਿਰਦਾਰ ! #ਕੰਵਲ
by अहं सत्य
Join at
Facebook
by अहं सत्य
Join at
Saturday, May 21, 2016
Kanwal Speaks - May 22, 2016 at 12:12AM
The bunch of retards who committed a cold-blooded murder in Punjab couldn't be spared for any reason and any ideology hailing such acts needs a total weeding out, by every mean or method possible in a civilized society, to a level that it couldn't even think of raising its head back ever, as it is actually as simple as that nobody has any superseding right above the rest to snatch away the fundamental rights of theirs by simply expanding their fascism to the level of encroachment over the very existence of others. #Kanwal
by अहं सत्य
Join at
Facebook
by अहं सत्य
Join at
Kanwal Speaks - May 21, 2016 at 03:51PM
ਤਤਕਾਲੀਨ ਵਿਸ਼ਿਅਾਂ 'ਤੇ ਬਣਨ ਵਾਲੀਅਾਂ ਮੁੱਖਧਾਰਾ ਦੀਆਂ ਵਪਾਰਕ ਫਿਲਮਾਂ ਦੇ ਪਿੱਛੇ ਲੋਕ ਭਾਵਨਾਵਾਂ ਨੂੰ ਭੁੰਨਾ ਕੇ ਮੁਨਾਫ਼ਾ ਕਮਾੳੁਣ ਦੀ ਮਨਸ਼ਾ ਦੇ ੲਿਲਾਵਾ ਵੀ ੲਿੱਕ ਬੇਹੱਦ ਤਾਕਤਵਰ ਸੋਚ ਕੰਮ ਕਰਦੀ ਹੈ ਜਿਸਦਾ ੲਿੱਕ ਵੱਡਾ ੳੁਦੇਸ਼ ਅਜਿਹਿਅਾਂ ਵਿਸ਼ਿਅਾਂ ਸੰਬੰਧੀ ਹਰ ੳੁਸ ਜਾਣਕਾਰੀ ਨੂੰ ਜੋ ਕਿ ਸੱਤਾਤੰਤਰ ਜਾਂ ੳੁਸ ੳੁੱਪਰ ਕਾਬਜ਼ ਧਿਰਾਂ ਦੀ ਮਨਜ਼ੂਰੀ ਜਾਂ ਸਹਿਮਤੀ ਦੇ ਬਿਨਾਂ ਹੀ ਵੱਖ-ਵੱਖ ਸਰੋਤਾਂ ਰਾਹੀਂ ਜਨਤਕ ਹੋ ਸਾਧਾਰਨ ਜਨਾਂ ਦੀਅਾਂ ਚਰਚਾਵਾਂ ਦਾ ਹਿੱਸਾ ਬਣ ਕੇ ੳੁਹਨਾਂ ਦੇ ਤਖ਼ਤਾਂ ਦੇ ਪਾਵ੍ਹਿਅਾਂ ਨੂੰ ਕਿਸੇ ਵੀ ਤਰ੍ਹਾਂ ਕੰਬਾ ਸਕਣ ਦਾ ਦੱਮ ਰੱਖਦੀ ਹੋਵੇ ੳੁਸਨੂੰ ਅਾਮ ਮਨਾਂ ਤੋਂ ਪੂਰੀ ਤਰ੍ਹਾਂ ਹੂੰਝ ਕੇ ਸਿਰਫ਼ ਸਥਾਪਤੀ ਦੇ ਹਿੱਤਾਂ ਨੂੰ ਸਾਧਣ ਵਿੱਚ ਸਮਰੱਥ ਅਤੇ ੳੁਸਦੇ ਹੀ ਮਨਜ਼ੂਰਸ਼ੁਦਾ ਵਿਸ਼ੇਸ਼ ਖਾਂਚੇ ਵਿੱਚ ਢੁਕਵੇਂ ਬੈਠਣ ਵਾਲੇ ਵਿਚਾਰ ਨੂੰ ਬਹੁਤ ਹੀ ਜ਼ੋਰਦਾਰ ਢੰਗ ਅਤੇ ਮਾਧਿਅਮ ਰਾਹੀਂ ਅਾਮ ਜ਼ਿਹਨਾਂ ਵਿੱਚ ਪੂਰਨ ਤੌਰ 'ਤੇ ੲਿਸ ਤਰ੍ਹਾਂ ਘਰ ਕਰਵਾ ਦੇਣਾ ਹੈ ਤਾਂ ਕਿ ਸਥਾਪਤ ਸੱਤਾ ਦੀ ਹੋਂਦ ਨੂੰ ਕਿਸੇ ਵੀ ਵਿਰੋਧੀ ਸੋਚ ਜਾਂ ਵਿਚਾਰ ਦਾ ਖ਼ਤਰਾ ਨਾ ਰਵ੍ਹੇ । #ਕੰਵਲ
by अहं सत्य
Join at
Facebook
by अहं सत्य
Join at
Friday, May 20, 2016
Kanwal Speaks - May 20, 2016 at 11:33PM
ਜ਼ਰਾ ਸੋਚੋ, ਕਿਹਨਾਂ ਨੇ ਕਿਹਨਾਂ ਦੇ ਹੱਥਠੋਕੇ ਬਣ ਕੇ ਕਿਹਨਾਂ ਦੇ ਕਿੰਨੇ ਸਾਰੇ ਹਿੱਤਾਂ ਨੂੰ ੲਿੱਕੋ ਵਾਰ 'ਚ ਹੀ ਸਾਧਣ ਲੲੀ ਕਿਹੜਾ ਕੰਮ ਕਿਸ ਢੁੱਕਵੇਂ ਅਤੇ ਖਾਸ ਲੋੜੀਂਦੇ ਸਮੇਂ 'ਤੇ ਅੰਜਾਮ ਦਿੱਤਾ, ੳੁਹ ਜਿਹੜਾ ਕੋੲੀ ਹੋਰ ਕਿੰਨੇ ਵੀ ਹੋਰਨਾਂ ਤਰੀਕਿਅਾਂ ਨੂੰ ਵਰਤ ਕੇ ੲਿਸ ਪੱਧਰ ਤੱਕ ਕਿਸੇ ਵੀ ਤਰ੍ਹਾਂ ਨੇਪਰੇ ਨਹੀਂ ਚਾੜ੍ਹ ਸਕਦਾ ਸੀ ... #ਕੰਵਲ
by अहं सत्य
Join at
Facebook
by अहं सत्य
Join at
Thursday, May 19, 2016
Kanwal Speaks - May 19, 2016 at 11:01PM
ਤੁਹਾਨੂੰ ਅਸਲ ਵਿੱਚ ਸਿਰਫ਼ ਤੁਹਾਡਾ ਵਰਤਮਾਨ ਹੀ ਪਰਿਭਾਸ਼ਤ ਕਰਦਾ ਹੈ ਅਤੇ ਮੁੜ ਕੇ ੲਿਹੀ ਅੱਗੇ ਚੱਲ ਤੁਹਾਡਾ ੲਿਤਿਹਾਸ ਬਣਦਾ ਹੈ । #ਕੰਵਲ
by अहं सत्य
Join at
Facebook
by अहं सत्य
Join at
भारत का बंटाधार - समझदार को इशारा काफ़ी है, शब्दों की ज़रूरत नहीं ! - May 19, 2016 at 08:53PM

via Facebook http://ift.tt/27DVfz3
Wednesday, May 18, 2016
Kanwal Speaks - May 18, 2016 at 06:21PM
ੳੁਹ ਵੀ ਨਹੀਂ ੲਿਹ ਵੀ ਨਹੀਂ ਤੂੰ ਵੀ ਨਹੀਂ ਮੈਂ ਵੀ ਨਹੀਂ ਕੁਝ ਵੀ ਨਹੀਂ ਸਭ ੲੇਕੋ ... #ਕੰਵਲ
by अहं सत्य
Join at
Facebook
by अहं सत्य
Join at
Monday, May 16, 2016
Kanwal Speaks - May 17, 2016 at 09:11AM
ਜੇ ਹੈ ਲੋੜ ੲੀ ਕੋੲੀ ਨਾ ਕਹਿਣ ਦੀ ਤਾਂ ਤੇ; ਤੇ ਹੈ ਨਹੀਂ ਜੇਕਰ ਫੇਰ ਫ਼ਿਕਰ ੲੀ ਕਾਹਦਾ ਕਹੇ ਦਾ ਕੁਝ ਵੀ ... #ਕੰਵਲ
by अहं सत्य
Join at
Facebook
by अहं सत्य
Join at
Sunday, May 15, 2016
Kanwal Speaks - May 15, 2016 at 09:26PM
रहबरों ने माँगी थी कंवल ख़ैरात-ए-ख़ूँन दर पे आ कर हमसे, इसी मदहोशी में बहा गये आख़िरी कतरा बिना किरदार परखे । #कंवल
by अहं सत्य
Join at
Facebook
by अहं सत्य
Join at
Kanwal Speaks - May 15, 2016 at 08:14PM
The point that you need to defend or advocate it, what you believe or not believe in, actually qualifies it to be within the very four corners of a belief system. #Kanwal
by अहं सत्य
Join at
Facebook
by अहं सत्य
Join at
Saturday, May 14, 2016
~~~~~~~~~~~~~~~~~~~~~~ Democracy Opposite Viewpoints Mile Wilson, Book Editor Bonnie Szumski, Publisher Helan Cothran, Managing Editor Greenheaven Press | Thomson Gale ~~~~~~~~~~~~~~~~~~~~~~ Let me see what's in there for me ... - May 14, 2016 at 07:23PM

via Facebook http://ift.tt/23Q6wre
Kanwal Speaks - May 14, 2016 at 07:23PM
~~~~~~~~~~~~~~~~~~~~~~ Democracy Opposite Viewpoints Mile Wilson, Book Editor Bonnie Szumski, Publisher Helan Cothran, Managing Editor Greenheaven Press | Thomson Gale ~~~~~~~~~~~~~~~~~~~~~~ Let me see what's in there for me ...
by अहं सत्य
Join at
Facebook
by अहं सत्य
Join at
Friday, May 13, 2016
Kanwal Speaks - May 14, 2016 at 10:07AM
While they are labeled and prosecuted as separatists, anti-nationals or fundamentalists here in India, their otherwise homeland, in spite of all their contributions to its very existence, they are on a contrary been recognized as Sikh 'angels' in those foreign worlds, their new adopted homes; as the one thing they could never forget is to give back to the very society from which they have taken once, as they say, though built all with their own hardships and commitment as their characteristic attribute. Toronto Star Friday, May 13, 2016
by अहं सत्य
Join at
Facebook
by अहं सत्य
Join at
While they are labeled and prosecuted as separatists, anti-nationals or fundamentalists here in India, their otherwise homeland, in spite of all their contributions to its very existence, they are on a contrary been recognized as Sikh 'angels' in those foreign worlds, their new adopted homes; as the one thing they could never forget is to give back to the very society from which they have taken once, as they say, though built all with their own hardships and commitment as their characteristic attribute. Toronto Star Friday, May 13, 2016 - May 14, 2016 at 10:07AM

via Facebook http://ift.tt/1V0maA2
Thursday, May 12, 2016
Kanwal Shared - Supreme Court orders probe into wife-swap by navy officers - May 13, 2016 at 07:22AM
Just because a disgruntled woman married to an officer, incidently fighting her matrimonial disputes in various courts, said so in her nasty fantasies, only by words of her mouth, the top court is all ready to RAPE all men in uniform of whole forces, without any substantial evidences? First Dowry / DV Laws misused, then Rape laws misused now whole men in specialized armed forces of India are interrogated only on the wild allegations of "just one woman" who could only be making stories merely to harass everyone in order to settle her matrimonial dispute, or more appropriately to be said, to extort the maximum Mollah from her husband and in-laws by using the biased laws against men as her ultimate arsenal, where the only Gospels are the allegations coming out of her mouth ! Now, no enemy of India needs anything to invest heavily in their military capacity, but simply required to hire only one disgruntled wife, unfortunately been married with some senior and strategically important armed officer, to destroy the complete forces of India all been facilitated by gender biased laws and courts of India designed to treat whole male gender as nothing more than a second class citizens or criminals by birth, more or less; and cream on the toast is that they will get all free support from the pressitutes of India without even asking for !!
http://ift.tt/1TJ8ofN
Join at Facebook
http://ift.tt/1TJ8ofN
Join at Facebook
Kanwal Speaks - May 13, 2016 at 07:22AM
Just because a disgruntled woman married to an officer, incidently fighting her matrimonial disputes in various courts, said so in her nasty fantasies, only by words of her mouth, the top court is all ready to RAPE all men in uniform of whole forces, without any substantial evidences? First Dowry / DV Laws misused, then Rape laws misused now whole men in specialized armed forces of India are interrogated only on the wild allegations of "just one woman" who could only be making stories merely to harass everyone in order to settle her matrimonial dispute, or more appropriately to be said, to extort the maximum Mollah from her husband and in-laws by using the biased laws against men as her ultimate arsenal, where the only Gospels are the allegations coming out of her mouth ! Now, no enemy of India needs anything to invest heavily in their military capacity, but simply required to hire only one disgruntled wife, unfortunately been married with some senior and strategically important armed officer, to destroy the complete forces of India all been facilitated by gender biased laws and courts of India designed to treat whole male gender as nothing more than a second class citizens or criminals by birth, more or less; and cream on the toast is that they will get all free support from the pressitutes of India without even asking for !!
by अहं सत्य
Join at
Facebook
by अहं सत्य
Join at
Wednesday, May 11, 2016
Tuesday, May 10, 2016
Kanwal Speaks - May 11, 2016 at 08:42AM
Building a nest and finding their food and water by taking the significantly distant flights, bearing all the weathers, are natural survival instincts of the birds, actually been developed during millions of years of their evolution; taking it away in a manner by facilitating them in same is no form of kindness, but actually a genocide of their future generations, as due it, they would never be able learn any of these fundamental necessities of their survival, independently, and thus vanish out gradually. #Kanwal
by अहं सत्य
Join at
Facebook
by अहं सत्य
Join at
ਮਨੂਅਾ ਬੈਰਾਗਾ - ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ - May 10, 2016 at 07:04PM

via Facebook http://ift.tt/1T1vwKo
Monday, May 9, 2016
Kanwal Speaks - May 10, 2016 at 07:46AM
ਮਨੂਅਾ ਬੈਰਾਗਾ - ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ਰਣ ਛੋੜਿ ਮਨੂਅਾ ਭੲਿਅਾ ਬੈਰਾਗਾ ॥ ਹਰਖ ਸੋਗ ਨ ਦਵੈਸ ਅਨੁਰਾਗਾ ॥੧॥ ਜੳੁ ਰਹੀ ਜੋੜੀ ਸਾ ਸਭਹੂ ਤੇ ਤੋੜੀ ॥ ਨਾਹੀ ਕਿਤੁ ਮੀਠੀ ਨਾ ਰਾਖਿਓ ਕੳੁੜੀ ॥੨॥ ਨ ਸਤ੍ਰ ਮੀਤ ਅਬਿ ਕਿਨਹੁ ਲਗਾੲੀ ॥ ਗ੍ਰਹਿ ਸੁਤ ਬਨਿਤਾ ਨ ਬਾਪਓ ਮਾੲੀ ॥੩॥ ਅਾਨਿ ਨਗਰਿ ਜੁ ਅਾੲਿ ਭੲੇ ਬਾਸਿੰਦੇ ॥ ਕੳੁ ਪਿਛਲੇਰੇ ਨਹਿ ੲੀਹਾ ਦਾਹਿੰਦੇ ॥੪॥ ਬਿਖੁ ਧਰਿ ਕਪਟਿ ਸ੍ਰੋਤ ਅਗਨੇਰੇ ॥ ਤਿਨ ਕੀ ਛਾੲਿਅਾ ਫਟਕੈ ਨਾਹੀ ਨੇਰੇ ॥੫॥ ੲਿਤਿ ੳੁਤਿ ਸਗਰੀ ਟੇਕ ਬਿਸਰਾੲੀ ॥ ਅੰਤਰਗਤਿ ਹੳੁ ਕਸਤੂਰੀ ਪਾੲੀ ॥੬॥ ਰੰਗਿ ਚੇਟਕ ਤਿਅਾਗਿ ਦ੍ਰਸ਼ਟਾ ਭੲੇ ॥ ਕੰਵਲ ਗੁਰਦੇੳੁ ਸੋਝੀ ੲਿਹੁ ਦੲੇ ॥੭॥੧॥ #ਕੰਵਲ
by अहं सत्य
Join at
Facebook
by अहं सत्य
Join at
Kanwal Speaks - May 10, 2016 at 05:39AM
On Mohandas Karamchand Gandhi, I have to give my side once for all, and that is, it is true that I have (read or heard) a lot against this man and have my (people's) version of grudges with him due to certain unforgivable and unforgettable acts of his, but if I am a honest person then one thing I could not do, in any case, is to completely discard the existence and the thoughts or contributions of this man who walked on the Indian land once upon. #Kanwal
by अहं सत्य
Join at
Facebook
by अहं सत्य
Join at
Sunday, May 8, 2016
Kanwal Speaks - May 08, 2016 at 03:39PM
I would block the Facebook IDs, without discrimination, who would tag me in multiple posts per day along with keep on adding me to useless groups so often and thus bugging me with multitudes of unnecessary notifications all the day. I have my own life, so don't bother me with your garbage forcefully, especially when we don't even know each other or have never even talked on social media in person. There are, in addition, who never bothered to read, acknowledged or commented upon any of the posts on my profile but keep on forcing their irrelevant stuff on me and that too in unbearable abundance, would not be tolerated in my personal list. My posts and profile are public, visible to non-friends and all general, to see, follow and comment or to express your dissent, without even adding me as friend, but keeping a person in the friend list has different criteria, atleast from now onwards, and being seen active is one of that. If all that sounds arrogant, be it, you are most welcome to unfriend me for that. Thank you.
by अहं सत्य
Join at
Facebook
by अहं सत्य
Join at
Saturday, May 7, 2016
Friday, May 6, 2016
Thursday, May 5, 2016
Kanwal Speaks - May 06, 2016 at 05:17AM
A straightforward message sent directly to the office of Indian Prime Minister (@PMOIndia) on Twitter !
by अहं सत्य
Join at
Facebook
by अहं सत्य
Join at
Kanwal Shared - Kawaldeep Singh on Twitter - May 06, 2016 at 05:17AM
A straightforward message sent directly to the office of Indian Prime Minister (@PMOIndia) on Twitter !
https://twitter.com/kschandok/status/728369822766125056?s=04
Join at Facebook
https://twitter.com/kschandok/status/728369822766125056?s=04
Join at Facebook
Kanwal Speaks - May 06, 2016 at 05:02AM
It gives a huge concern to the Indian expat community around the globe in regard to the total degradation of the value of Indian education, certificates, degrees and the so-said premier educational institutions of India in the eyes of the whole world outside to its level lowest with the very exposure that a person holding the position as high as the Prime Minister of the country is evidently holding nothing but the fake degrees for all of his claimed education, and in spite of this highly dishonouring and shameful expose he is still holding his chair tight, shamelessly; and not only this but, common people and the total Judicial setup of this huge nation are, more or less, totally unmoved by this criminal fraud in the very broad daylight, which is actually a punishable offense, prima facie, under any set of legal system been followed anywhere in the world; they are, rather, taking it in some obnoxiously casual and acceptable manner as something kind of a fit in their regular standards. #Kanwal
by अहं सत्य
Join at
Facebook
by अहं सत्य
Join at
Kanwal Speaks - May 05, 2016 at 11:00PM
जब से पता चला है कि फेंकू यूनिवर्सिटी से Entire की डिग्रियाँ मिलती हैं तब से अपनी सारी सनातक और मास्टर के डिग्रियाँ हल्की सी लगने लगी है ... ज़िंदगी तो मानो बोझ सी बन गई है ! अब तो बस एक ही आखिरी इच्छा बाकी बची है कि ये जहान छोड़ने से पहले मैं भी कोई Entire में डिग्री कर लूँ ! #कंवल
by अहं सत्य
Join at
Facebook
by अहं सत्य
Join at
Wednesday, May 4, 2016
This poor soul survived on that much of dinner ! 👼👼👼 - May 05, 2016 at 12:04PM

via Facebook http://ift.tt/1WKc0Dm
Kanwal Speaks - May 05, 2016 at 10:08AM
ਮਿੰਨ੍ਹੀ ਕਹਾਣੀ - ਟਰੰਪ ਅਾ ਰਿਹਾ ੳੂ - ਪ੍ਰੋ. ਕਵਲਦੀਪ ਸਿੰਘ ਕੰਵਲ "ਬਾਹਲੀ ਓ ਮਾੜ੍ਹੀ ਖ਼ਬਰ ਅਾੲੀ ਅਾ ਦੀਪਿਅਾ, ਅਮਰੀਕਾ ਤੋਂ, ਸਵੇਰੇ-ਸਵੇਰੇ !" "ਕਿੳੁਂ ! ਕੀ ਹੋ ਗਿਅਾ ਜੱਸਿਅਾ?" "ਸੁਣਿਅਾ ੳੁੱਥੇ ਕੱਟੜਵਾਦੀ ਟਰੰਪ ਅਾ ਰਿਹਾ ੳੂ, ਅਗਲੇ ਰਸ਼ਟਰਪਤੀ ਵਜੋਂ ! ਭਾਰੀ ਵਿਰੋਧ ਦੇ ਬਾਵਜੂਦ ਵੀ ੳੁਹ ਮੁੱਖ ਵਿਰੋਧੀ ਦਲ ਦੇ ੳੁਮੀਦਵਾਰ ਵਜੋਂ ੳੁਭਰ ਅਾੲਿਅਾ ਵੇ..." "ਅੈ ਤਾਂ ਬਾਹਲੀ ਓ ਚੰਗੀ ਖ਼ਬਰ ਸੁਣਾੲੀ ਤੂੰ, ਜੱਸਿਅਾ! ਸੱਚੀਂਓ, ਰੂਹ ਖੁਸ਼ ਕਰ ਤੀ !" "ਓੲੇ ਦੀਪਿਅਾ, ਦਿਮਾਗ ਤਾਂ ਨੀਂ ਫਿਰ ਗਿਅਾ ੲੀ ਤੇਰਾ ? ਜਾਂ ਤੇਰੀ ਰਾਤ ਦੀ ਖਾਧੀ ਪੀਤੀ ਨੀਂ ੳੁੱਤਰੀ ੳੂ ਕੋੲੀ, ਹਾਲੇ ਤਾਂੲੀ ?" "ਭਲਿਅਾ, ੲੇਡੀ ਕੀ ਅਾਖ਼ਰ ਅਾਗੀ ੳੂ ਤੈਨੂੰ ਜੋ ੲਿੰਨਾ ਤੱਤਾ ਪਿਅਾ ਹੋ ਗਿਅੈਂ ਯੱਕੇ ਦਮ ?" "ਤੂੰ ਤੱਤੇ ਦੀ ਗੱਲ ਕਰਦੈਂ ? ਓੲੇ, ਜਿਹੜੇ ਨਿਖਸਮੇ ਦੀ ਤੈਨੂੰ ਖੁਸ਼ੀ ਪੲੀ ਚੜ੍ਹੀ ੳੂ, ਤੈਨੂੰ ਪਤਾ ਵੀ ੳੂ ਕਿ ੳੁਹ ਤੇਰੀ ਕੁਲੱਗਦੀ ਦਾ ਜਾੲਿਅਾ ਕਿੱਡੀ ਖ਼ਤਰਨਾਕ ਸ਼ੈਅ ਵੇ ? ਨਸਲਵਾਦੀ ਸੱਜੇਪੱਖੀ ੳੂ, ਜੋ ਘੱਟਗਿਣਤੀਅਾਂ ਤੇ ਹੋਰਨਾਂ ਕੌਮੀਅਤਾਂ ਪ੍ਰਤੀ ਨਾ ਕੇਵਲ ਮਾੜ੍ਹੀ ਭਾਵਨਾ ਰੱਖਦਾ ਵੇ ਬਲਕਿ ਓਸਦਾ ਸਪਸ਼ਟ ਪ੍ਰਗਟਾਵਾ ਵੀ ਕਰ ਚੁਕਿਅਾ ਵੇ ! ੲੇਸ ਦੇ ਬਿਨਾਂ ੳੁਹ ਪੂੰਜੀਪਤੀਅਾਂ ਦੇ ਹੱਕੀ ਅਤੇ ਗਰੀਬ-ਮਾਹਤੜ ਤਬਕੇ ਦੇ ਵਿਰੋਧੀ ਅਤੇ ਜਮਹੂਰੀ ਤੇ ਮਨੁੱਖੀ ਹਕੂਕਾਂ 'ਤੇ ਨਾਜਾੲਿਜ਼ ਪਾਬੰਦੀਅਾਂ ਲਗਾੳੁਣ ਵਾਲੀਅਾਂ ਨੀਤਿਅਾਂ ਲਿਅਾੳੁਣ ਦਾ ਵੀ ਸਾਫ਼ ਸੰਕੇਤ ਦੇ ਚੁਕਾ ਵੇ ! ਨਾਲ ਹੀ ਨਾਲ, ੳੁਹ ਸੰਸਾਰ ਪੱਧਰ 'ਤੇ ਵੀ ਫ਼ਿਰਕਾਪ੍ਰਸਤ, ਮਾਰੂ ਵੰਡੀਅਾਂ ਪਾੳੁਣ ਅਤੇ ਨਫ਼ਰਤ ਤੇ ਜੰਗਾਂ ਦੀ ਕਾਰਜਪ੍ਰਣਾਲੀ ਅਪਣਾ ਮਨੁੱਖਤਾ ਦੇ ਘਾਣ ਦੇ ਸਿੱਧੇ ੲਿਸ਼ਾਰੇ ਦਿੰਦਾ ਅਾ ਰਿਹਾ ਵੇ !" "ਯਾਰਾ, ੲਿਸੇ ਲੲੀ ਤਾਂ ਕਹਿੰਨਾ ਪਿਅਾ ਵਾਂ ਕਿ ਬੜੀ ਚੰਗੀ ਖ਼ਬਰ ਸੁਣਾੲੀ ੳੂ ?" "ਕੀ ਮਤਲਬ ??" "ਮਤਲਬ ੲਿਹ ਕਿ ਦੂੲੇ ਦੇ ਘਰ ਲੱਗੀ ਨੂੰ ਦੇਖ ਸਾਰੇ ਬੈਸੰਤਰ ਜਾਣ ੲੀ ਖੁਸ਼ ਹੰਦੇ ਅੈ । ਅਾਹ ਪਿੱਛਲੇ ਦੁਹਾਂ ਸਾਲਾਂ ਤੋਂ ਅਸੀਂ ਭਾਰਤ ਵਿੱਚ ੲਿਹੋ ਸਾਰਾ ਕੱਟੜਵਾਦੀ ਘਾਣ ੲੀ ਹੰਢਾ ਰਹੇ ਅਾਂ ਤੇ ਕੂਕ ਪੁਕਾਰ ਪੲੇ ਕਰਨੇ ਅਾਂ ਪਰ 'ਮਰੀਕਾ ਸਮੇਤ ਸਾਰੀ ਦੁਨੀਅਾ ਲੰਮੀ ਤਾਣ ਕੇ ਅਾਪਣੀ ਮਸਤੀ ਵਿੱਚ ਸੁੱਤੀ ਰਹੀ ੳੂ । ਹੁਣ ਗੱਲ ੲਿਹਨਾਂ ਦੇ ਅਾਪਣੇ ਘਰੀਂ ਅਾ ਅੱਪੜੀ ੳੂ, ਸੋ ਹੁਣ ੲੀ ੲਿਹਨਾਂ ਨੂੰ ੲੇਸ ਜ਼ਹਰੀਲੇ ਡੰਗ ਦੀ ਟੀਸ ਦਾ ਸਹੀ ਅੰਦਾਜ਼ਾ ਹੋੳੂ ..." #ਕੰਵਲ
by अहं सत्य
Join at
Facebook
by अहं सत्य
Join at
Kanwal Speaks - May 05, 2016 at 02:22AM
ਮਿੰਨ੍ਹੀ ਕਹਾਣੀ - ਖੁਰਕ - ਪ੍ਰੋ. ਕਵਲਦੀਪ ਸਿੰਘ ਕੰਵਲ "ਤੂੰ ਮੇਰੀ ਪਿੱਠ ਖੁਰਕ ਤੇ ਮੈਂ ਤੇਰੀ ਖੁਰਕਾਂਗਾਂ ..." ਤੇ ਫੇਰ ੳੁਹ ਜਿਓੰ ਲੱਗ ਪੲੇ ਖੁਰਕਣ ਕਿ ਖੁਰਕ-ਖੁਰਕ ਕੇ ੲਿੱਕ-ਦੂੲੇ ਦੀਅਾਂ ਕੰਡੀਅਾਂ ੲੀ ਲਹੂ-ਲੁਹਾਣ ਕਰ ਛੱਡੀਅਾਂ! #ਕੰਵਲ
by अहं सत्य
Join at
Facebook
by अहं सत्य
Join at
Kanwal Speaks - May 05, 2016 at 01:22AM
Even if some religion, faith or faithlessness has just one follower, it righteously deserves to have exactly the same right of freedom of faith, profession and of withholding it's separate identity without any fear and prosecution as it could be enjoyed and cherished by other faiths with the following of some billions or so, under the very fundamental human rights of life with dignity, Iiberty and equality as rights by birth of every life in this existence, so that so, such rights can never be governed or imparted by any principles of majoritarian democracy in any manner whatsoever. #Kanwal
by अहं सत्य
Join at
Facebook
by अहं सत्य
Join at
Kanwal Speaks - May 04, 2016 at 07:27PM
VIRUS ALERT: If some link naming movie somehow shows-up on my profile with my profile pic or otherwise and you are tagged in it or in the comments' section, do not try to open it or click anywhere on it, simply remove yourself from it as that post must be a Virus which could affect your profile !! #Kanwal
by अहं सत्य
Join at
Facebook
by अहं सत्य
Join at
Tuesday, May 3, 2016
Kanwal Speaks - May 04, 2016 at 04:53AM
मुझे भी कुछ साल पहले सोशल मीडिया पर लगातार एक हफ़्ते तक चुप रहने के लिए नोबल शांति पुरस्कार ऑफ़र हुआ था, जो मैंने लेने से मना कर दिया !! हाँ भाई, हम भी झक्ख मार सकते हैं ! क्या दुनिया भर की सारी झक्ख मारने का ठेका इन श्री श्री बाबायों ने ले रखा है ? #कंवल
by अहं सत्य
Join at
Facebook
by अहं सत्य
Join at
Kanwal Speaks - May 03, 2016 at 06:34PM
When it is just banging your head against the dead walls all you are doing while remaining inside the system, then the best and optimum way-out is to simply move out and enjoy the free life beyond that. #Kanwal
by अहं सत्य
Join at
Facebook
by अहं सत्य
Join at
Monday, May 2, 2016
Kanwal Speaks - May 03, 2016 at 07:08AM
No I don't have 10 seconds to write Vaheguru / Jai Shri Ram / Allah hu Akbar on Facebook ! Now please don't tag me in such illogical piece of posts .. Thank you ..
by अहं सत्य
Join at
Facebook
by अहं सत्य
Join at
Kanwal Speaks - May 03, 2016 at 06:36AM
When seeking of a "Sapnon Ka Rajkumar" with "Lavish Bungalow", " Handsome Income" and "Luxury Car" by a girl in her "would be husband" is perfectly legal then how come the similar seeking of monetary or property contribution by a boy from the girl side (under the so-vilified terminology of Dowry) be looked down or criminalized? True equality, after all, comes with the equal contributions by both of the boy and girl (sides) in their would-be new household ! So dear Dowry-Busters, for real eradication of your fake hoopla of dowry first promote this "either equal or no contribution by both sides" and thus kill this reverse-dowry first been totally sought after by the girls and their parents from the prospective boys and their families, and for that, do search for some real "Sapnon ka Dhobi", "Khawabon ka Rickshaw-puller" or "Dream Daily Wager" for your disgruntled daughters before crying like banshees !
by अहं सत्य
Join at
Facebook
by अहं सत्य
Join at
Kanwal Speaks - May 02, 2016 at 09:08PM
Next Generational Status on Facebook: Kissing my new Girlfriend in Darbar Sahib Amritsar ! *feeling funfull* at @Darbar Sahib, Amritsar ~Courtesy: #FreeWiFiInDarbarSahib
by अहं सत्य
Join at
Facebook
by अहं सत्य
Join at
Kanwal Speaks - May 02, 2016 at 06:07PM
ਅਾਪ ਦੇ ਅੰਨ੍ਹੇ ਭਗਤ ਟੋਪੀਅਾਂ ਪਾਣ ਲੱਗਿਅਾਂ ਪਹਿਲਾਂ ਅਾਪਣੀਅਾਂ ਪੱਗਾਂ ਅਾਪ ਲਾਹ ਕੇ ਲਾਲਾ ਜੀ ਦੇ ਪੈਰਾਂ 'ਚ ਰੱਖ ਚਰਨ-ਵੰਦਨਾ ਕਰਦੇ ਹਨ!
by अहं सत्य
Join at
Facebook
by अहं सत्य
Join at
Sunday, May 1, 2016
Subscribe to:
Posts (Atom)