ਸਿੱਖ ਕੌਮ ਦੀ ਸਭ ਤੋਂ ਪੁਰਾਣੀ ਸੰਸਥਾ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਉਸ ਹੇਠ ਚੱਲਣ ਵਾਲੇ ਕੌਮ ਦੇ ਸਰਮਾਏ ਨਾਲ ਬਣੇ ਉੰਨੀ ਪਾਏਦਾਰ ਸਿੱਖਿਆ ਅਦਾਰਿਆਂ ਦਾ ਪ੍ਰਬੰਧ ਕਰਨ ਵਾਲੀ ਖਾਲਸਾ ਕਾਲਜ ਵੈਲਫੇਅਰ ਸੁਸਾਇਟੀ ਅੰਮ੍ਰਿਤਸਰ ਦਾ ਸਰਵੇ-ਸਰਵਾ ਆਨਰੇਰੀ ਸੈਕਟਰੀ ਪੰਜਾਬ ਬੀ.ਜੇ.ਪੀ. ਦਾ ਉੱਪ-ਪ੍ਰਧਾਨ ਹੈ !
ਮਤਲਬ ਬਿਨਾਂ ਹਿੰਗ-ਫਟਕੜੀ ਦੇ ਹੀ ਸਿੱਖਾਂ ਦੀ ਸਭ ਤੋਂ ਪੁਰਾਣੀ ਸੰਸਥਾ ਖ਼ਾਕੀ-ਨਿੱਕਰਧਾਰੀਆਂ ਦੀ ਜੇਬ੍ਹ 'ਚ, ਤੇ ਜੱਥੇਦਾਰ ਬੇਹੋਸ਼ੀ 'ਚ..........
by Kawaldeep Singh
Join at
No comments:
Post a Comment