Tuesday, June 21, 2016

Kanwal Speaks - June 22, 2016 at 08:47AM

ਜੇਕਰ ਹਿੰਦੂਤਵ-ਵਾਦੀਆਂ ਦਾ ਯੋਗੇ ਵਾਲਾ ਸਿਆਪਾ ਮੁੱਕ ਗਿਆ ਹੋਵੇ ਤਾਂ ਹੁਣ ਟਮਾਟਰਾਂ ਦੇ ਅਸਮਾਨੀਂ ਜਾ ਪੁੱਜੇ ਭਾਅ ਲਈ 'ਥੱਲੇ-ਮੋੜੋ-ਆਸਣ' ਕਰੂਗਾ ਕੋਈ ਕਿ ਏਸ ਮੁਲਕ ਦੇ ਖੇਤੀਬਾੜੀ ਤੇ ਖਜ਼ਾਨਾ ਮੰਤਰੀਆਂ ਨੂੰ ਬੱਸ 'ਇੱਕ-ਦੂਏ ਦਾ ਪਿੱਛਾ ਧੋਵੋ ਆਸਣ' ਤੋਂ ਹੀ ਵਿਹਲ ਨਹੀਂ ਹਾਲੀਂ ?
by अहं सत्य

Join at
Facebook

No comments:

Post a Comment