Thursday, June 23, 2016

Kanwal Speaks - June 23, 2016 at 01:35PM

ਸਲਮਾਨ ਖਾਨ ਨੇ ਜੇ ਜਬਰ-ਜਿਨਾਹ ਵਰਗੀ ਆਪਣੀ ਕਿਸੇ ਪੀੜ੍ਹ ਦਾ ਸਹੀ ਬਿਆਨ ਹੀ ਕਰਨਾ ਸੀ ਤਾਂ "ਜਿਵੇਂ ਕਿਸੇ ਔਰਤ ਨਾਲ ਬਲਾਤਕਾਰ ਹੋਇਆ ਹੋਵੇ" ਦੀ ਥਾਂਏਂ ਉਸਨੂੰ ਕਹਿਣਾ ਚਾਹੀਦਾ ਸੀ ਕਿ "ਜਿਵੇਂ ਕਿਸੇ ਬੰਦੇ ਉੱਤੇ ਬਲਾਤਕਾਰ ਕਰਨ ਦਾ ਝੂਠਾ ਦੋਸ਼ ਲੱਗਾ ਹੋਵੇ", ਕਿਉਂਕਿ ਅਦਾਲਤੀ ਕਾਰਵਾਈਆਂ ਅਤੇ ਫੈਸਲਿਆਂ ਦੇ ਸਰਕਾਰੀ ਅੰਕੜਿਆਂ ਮੁਤਾਬਿਕ ਭਾਰਤ ਵਿੱਚ ਬੰਦਿਆਂ ਉੱਤੇ ਲਗਾਏ ਗਏ ਝੂਠੇ ਬਲਾਤਕਾਰਾਂ ਦੇ ਦੋਸ਼ਾਂ ਦੀ ਗਿਣਤੀ ਔਰਤਾਂ 'ਤੇ ਸਾਬਿਤ ਹੋਏ ਬਲਾਤਕਾਰਾਂ ਤੋਂ ਤਿੰਨ ਗੁਣਾਂ ਵੱਧ ਹੈ ।
by अहं सत्य

Join at
Facebook

No comments:

Post a Comment