Thursday, February 23, 2017

Kanwal Speaks - February 23, 2017 at 08:31PM

ਯਮੁਨਾ ਦੇ ਪਾਣੀ 'ਤੇ ਪੰਜਾਬ ਦਾ ਪੂਰਾ ਹੱਕ ਹੈ; ਚੀਨ ਦੀ ਪਰਖੀ ਤਕਨੀਕ ਰਾਂਹੀਂ ਦੱਖਣ-ੳੁੱਤਰੀ ਢਲਾਨ ਵਾਲੀ ਵਾੲੀ.ਅੈੱਸ.ਅੈੱਲ. ਨਹਿਰ ੳੁਸਾਰ ਕੇ ਮੌਜੂਦਾ ਪੰਜਾਬ ਨੂੰ ਅਣਵੰਡੇ ਪੰਜਾਬ ਵਿੱਚਲੇ ਯਮੁਨਾ ਦੇ ਅਾਪਣੇ ਹਿੱਸੇ ਦਾ ਪਾਣੀ ਪ੍ਰਾਪਤ ਕਰਨ ਲੲੀ ਜੰਗੀ ਪੱਧਰ ੳੁੱਪਰ ਹੰਭਲਾ ਮਾਰਨਾ ਚਾਹੀਦਾ ਹੈ । #ਕੰਵਲ
by अहं सत्य

Join at
Facebook

No comments:

Post a Comment