Sunday, May 7, 2017

ਮੁਸੀਬਤ ਦਾ ਸਭ ਤੋਂ ਵੱਡਾ ਫਾਇਦਾ ਹੁੰਦਾ ਹੈ ਤੁਹਾਡੀ ਜ਼ਿੰਦਗੀ ਵਿਚਲੇ ਖਰੇ ਤੇ ਖੋਟੇ ਦੀ ਪਛਾਣ ਦਾ ਬਾਖੂਬੀ ਹੋ ਜਾਣਾ; ਬੱਸ ਕੁਦਰਤ ਦਾ ਇੱਕ ਸੁਵਖ਼ਤਾ ਤੇ ਸੁਨਹਿਰਾ ਇਸ਼ਾਰਾ ਕਿ ਕਬਾੜ ਤੇ ਨਕਾਰਾ ਨੂੰ ਪੂਰਿਆਂ ਹੂੰਝ ਕੇ ਜ਼ਿੰਦਗੀ ਵਿਚੋਂ ਕੱਢ ਸਿੱਟ ਨਵ-ਫੁੱਟ ਕਰੂੰਬਲਾਂ ਨਾਲ ਇਕੇਰਾਂ ਫ਼ੇਰ ਸੁਗੰਧਿਤ ਤੇ ਗੁਲਰੇਜ਼ ਤਬੀਅਤ ਪਾ ਨਵੀਆਂ ਬੁਲੰਦੀਆਂ ਵੱਲ ਪੁਲਾਂਘਾਂ ਪੁੱਟਣ ਦਾ ਵੇਲਾ ਆ ਗਿਆ ਹੈ ! #ਕੰਵਲ - May 07, 2017 at 09:40PM


via Facebook http://ift.tt/2pURMM1

No comments:

Post a Comment