Sunday, October 22, 2017

Kanwal Speaks - October 23, 2017 at 07:36AM

ਸੜ੍ਹਕਾਂ ਦੇ ਮੀਲਪੱਥਰਾਂ ਤੇ ਨਿਸ਼ਾਨ-ਤਖ਼ਤੀਆਂ 'ਤੇ ਤਾਂ ਪੰਜਾਬੀ ਆੳੁਣ ਲੲੀ ਸੰਘਰਸ਼ ਵਧੀਆ ਸ਼ੁਰੂਆਤ ਹੈ, ਪਰ ਦੁਕਾਨਾਂ ਅਤੇ ਹੋਰ ਵੱਡੇ ਮਾਲ ਆਦਿ ਦੀਆਂ ਨਿਸ਼ਾਨ-ਤਖ਼ਤੀਆਂ ਤੇ ਰਸੀਦਾਂ ਵੀ ਪੰਜਾਬੀ ਵਿੱਚ ਹੋਣੀਆਂ ਚਾਹੀਦੀਆਂ ਹਨ !
by अहं सत्य

Join at
Facebook

No comments:

Post a Comment