Sunday, November 19, 2017

Kanwal Speaks - November 20, 2017 at 10:05AM

ਜੇਕਰ ਆਪਣੇ ਬੱਚਿਆਂ ਤੇ ਪਰਿਵਾਰ ਨੂੰ ਜਿਊਂਦੇ ਤੇ ਸੁਰੱਖਿਅਤ ਵੇਖਣਾ ਚਾਹੁੰਦੇ ਹੋ ਤਾਂ ਜਿਹਨਾਂ ਵਿਆਹਾਂ-ਸਮਾਗਮਾਂ ਵਿੱਚ ਹੱਥਿਆਰਾਂ ਦੀ ਨੁਮਾਇਸ਼ ਵੇਖੋ ਉਹਨਾਂ ਸਾਰਿਆਂ ਦਾ ਮੌਕੇ 'ਤੇ ਹੀ ਬਹਿਸ਼ਕਾਰ ਕਰ ਦੇਵੋ, ਸਮੇਤ ਅਜਿਹਾ ਕਰਨ ਵਾਲੇ ਮਿੱਤਰਾਂ ਅਤੇ ਸੰਬੰਧੀਆਂ ਦੇ; ਇੱਕ ਡੰਗ ਦੀ ਮੁਫ਼ਤ ਦੀ ਰੋਟੀ ਤੇ ਵਕ਼ਤੀ ਮੌਜ-ਮੇਲਾ ਤੁਹਾਡੇ ਬੱਚਿਆਂ ਤੇ ਪਰਿਵਾਰ ਦੀ ਖੈਰਿਅਤ ਤੋਂ ਵੱਧ ਕੀਮਤੀ ਨਹੀਂ !
by अहं सत्य

Join at
Facebook

No comments:

Post a Comment