Thursday, October 2, 2014

Kanwal Speaks - October 02, 2014 at 07:05PM

ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਗਵਾਂਢੀ ਸਾਡੀ ਹਰ ਗ਼ਮੀ ਅਤੇ ਖ਼ੁਸ਼ੀ ਵਿੱਚ ਸ਼ਰੀਕ ਹੋਣ, ਲੋੜ ਵੇਲੇ ਮੋਢਾ ਜੋੜ ਕੇ ਸਾਡੇ ਨਾਲ ਖੜ੍ਹੇ ਹੋਣ ਅਤੇ ਸਾਡੇ ਭਾਈਵਾਲ ਬਣ ਕੇ ਸਾਡੀਆਂ ਮੁਸੀਬਤਾਂ ਵਿੱਚ ਸਹਾਇਤਾ ਕਰਨ ਤਾਂ ਸਭ ਤੋਂ ਪਹਿਲਾਂ ਸਾਨੂੰ ਆਪ ਅਜਿਹੇ ਵਿਵਹਾਰ ਨੂੰ ਆਪਣੇ ਖ਼ੁਦ ਦੇ ਕ਼ਿਰਦਾਰ ਵਿੱਚ ਅਪਣਾਉਣਾ ਪਵੇਗਾ | 

#ਕੰਵਲ 

by Kawaldeep Singh



Join at

Facebook

No comments:

Post a Comment