Monday, June 6, 2016

Kanwal Speaks - June 06, 2016 at 04:30PM

ਕੋੲੀ ਬੰਦਾ ਕਿਸੇ ਸਫ਼ੈਦਪੋਸ਼ ਦੰਭੀ ਚੋਰ ਨੂੰ ਚੋਰੀ ਕਰਦਿਅਾਂ ਬਿਲਕੁਲ ਰੰਗੇ ਹੱਥੀਂ ਫੜ੍ਹ ਲਵੇ, ਫੇਰ ਸਾਰੇ ਸਬੂਤਾਂ ਸਮੇਤ ਪੂਰੀ ਦੁਨੀਅਾਂ ਵਿੱਚ ਚੋਰ ਵਲੋਂ ਕੇਵਲ ਵਿਖਾਵੇ ਅਤੇ ਧੰਦਾ ਚਮਕਾੳੁਣ ਲੲੀ ਪਾੲੇ ਜਾਂਦੇ ਭੇਖ ਦੇ ਅੰਦਰ ਦਾ ਸੱਚ ਪੂਰੀ ਤਰ੍ਹਾਂ ਖੋਲ੍ਹ ਕੇ ਨੰਗਾ ਕਰ ਦੇਵੇ, ਪਰ ਚੋਰ ਅੱਗੋਂ ਹੋਰ ਕਪਟ ਰੱਚ ਕੇ ਕੂਕੇ ਕਿ ਦੇਖੋ ੳੁਹ ਜਾਣ-ਬੁੱਝ ਕੇ ਸਿਰਫ਼ ਮੇਰੇ ਚੋਰੀ ਕਰਦੇ ਦੇ ਸਬੂਤ ਨਸ਼ਰ ਕਰ ਕੇ ਮੈਨੂੰ ਬਦਨਾਮ ਕਰਨ ਦੀ ਕੋਝੀ ਸਾਜਿਸ਼ ਰੱਚ ਰਿਹਾ ਹੈ, (ਮੇਰੇ ਚੋਰੀ ਕਰਨ ਦੀ ਗੱਲ ਛੱਡੋ) ਪਹਿਲਾਂ ੲਿਸਨੂੰ ਕਹੋ ਕਿ ਮੇਰੇ ਡਾਕਾ ਮਾਰਦੇ ਦਾ ਸਬੂਤ ਹੈ ਕੋੲੀ ਜੇਕਰ ਤਾਂ ਵਿਖਾਵੇ, ਨਹੀਂ ਤਾਂ ੳੁਹ ਮੇਰੇ ਚੋਰੀ ਕਰਦੇ ਦੇ ਸਬੂਤ ਜਨਤਕ ਕਰ ਮੇਰੀ ਖੁਨਾਮੀ ਕਰਨ ਦਾ ਦੋਸ਼ੀ ਹੋਵੇਗਾ; ਕੀ ਕਹੋਗੇ? #ਕੰਵਲ
by अहं सत्य

Join at
Facebook

No comments:

Post a Comment