Wednesday, June 8, 2016

Kanwal Speaks - June 08, 2016 at 08:25PM

ਗੁਰ ਅਰਜਨੁ ਪਰੳੁਪਕਾਰੀ - ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ਵਰਤਹਿ ਅਗਨਿ ਜਗਤ ਮਹਿ, ਅਗਨਿ ਸਭਿ ਸਾਹ ਅਹਿਲਕਾਰੀ ॥੧॥ ਹੳੁ ਧਾੲਿਅਾ ਅਲਹੁ ਗਵਾੲਿਅਾ, ਤਖਤੈ ਕੂੜ੍ਹ ਕਪਟ ਅਸਵਾਰੀ ॥੨॥ ਫੀਕੀ ਨੀਅਤ ਭੲੀ ਸੀਰਤ ਫੀਕੀ, ਫੀਕ ਲਾਗਿ ੳੁਨਿ ਫੀਕਿ ਬਿੳੁਹਾਰੀ ॥੩॥ ਹਰਿ ਜਨਾ ਸਾਕਤ ਵੈਰ ਕਮਾੲਿ, ਸਿਰਹਿ ਖੇਹਿ ਲੲੈ ਮੋਲਿ ਖੁਅਾਰੀ ॥੪॥ ੲੇਤੀ ਤਪਤਿ ਜਿਹ ਸਾਂਤਿ ਰਹਾੲੀ, ਤਿਨਿ ਕੰਵਲ ਹੋੲਿ ਨਮਸਕਾਰੀ ॥੫॥ ਨਿਰਮਲੁ ਸੀਤਲੁ ੲੇਕੁ ਸਦ ਹੀ, ਗੁਰ ਅਰਜਨੁ ਪਰੳੁਪਕਾਰੀ ॥੬॥੧॥ #ਕੰਵਲ
by अहं सत्य

Join at
Facebook

No comments:

Post a Comment