Tuesday, June 14, 2016

Kanwal Speaks - June 15, 2016 at 08:12AM

ਜਦੋਂ ਅਖੌਤੀ ਅਾਜ਼ਾਦ ਹਿੰਦੂਸਤਾਨ ਵਿੱਚ ਕਾਲੀ ਪੱਗੜੀ 'ਤੇ ਸਰਕਾਰੀ ਨਾਦਰਸ਼ਾਹੀ ਫ਼ੁਰਮਾਨ ਨਾਲ ਰੋਕ ਲੱਗੀ ਸੀ ਤਾਂ ਪੂਰਾ ਪੰਥ ਕਾਲੀ ਪੱਗੜੀ ਬੰਨ੍ਹ ਕੇ ਖੜ੍ਹਾ ਹੋ ਗਿਅਾ ਸੀ, ਸਰਕਾਰਾਂ ੳੁਸ ਵੇਲੇ ਵੀ ਝੁਕੀਅਾਂ ਸੀ; ਤੇ ਹੁਣ ਛਬੀਲ ਤੇ ਜਜ਼ੀਅਾ ਲੱਗਾ ਹੈ, ਲੋੜ ਹੈ ਕਿ ਅਬਦਾਲੀਅਾਂ ਦੇ ਮੂੰਹ 'ਤੇ ਚਪੇੜ੍ਹ ਮਾਰਨ ਨੂੰ ਹਰ ਘਰ ਬਿਨਾ ਕਿਸੇ ੳੁਚੇਚ-ਵਿਸ਼ੇਸ਼ ਦੇ ਕੇਵਲ ਸਾਦੇ ਠੰਡੇ ਪਾਣੀ ਨਾਲ ਬਿਨਾ ੲਿਹ ਕਰ ਭਰਿਅਾਂ ਅਾਪਣੇ ਗਲੀ, ਮੁਹੱਲੇ ਤੇ ਸੜ੍ਹਕ 'ਤੇ ਛਬੀਲ ਲਾੳੁਣ ਲੲੀ ਨਿਕਲ ਅਾਵੇ, ਪੰਥ ਕੀ ਜੀਤ ਨਿਸ਼ਚਿਤ ਹੈ ! ! #ਕੰਵਲ
by अहं सत्य

Join at
Facebook

No comments:

Post a Comment