Friday, September 2, 2016

Kanwal Speaks - September 02, 2016 at 07:15PM

ਅਾੲੀ ਬਰਸਾਤ ਡੱਡੂ ਪਰਗਟ ਹੋੲੇ, ਨਿੱਤ ਨਵਾਂ ਜਾ ਬਣਾੳੁਣ ਕੋੲੀ ਫਰੰਟ ਮੀਅਾਂ । ਭੈਂਸਾਂ ਅੱਗੇ ਬੀਨ ਪੲੇ ਵਜਾੳੁਣ ਝੋਟੇ, ਕੁਰਸੀ ਹਥਿਅਾੳੁਣ ਦਾ ਸਭ ਸਟੰਟ ਮੀਅਾਂ । ਬਿਨਾਂ ਤੇਲ ਦੇ ਦੀਵੇ ਨਵ ਜੋਤ ਹੈ ਨਹੀਂ, ੲਿਨ੍ਹਾਂ ਤਾਰਾਂ ਵਿੱਚ ਕੰਵਲ ਨਹੀਂ ਕਰੰਟ ਮੀਅਾਂ । #ਕੰਵਲ
by अहं सत्य

Join at
Facebook

No comments:

Post a Comment