Friday, September 2, 2016

Kanwal Speaks - September 03, 2016 at 09:57AM

ਧਾਰਮਿਕਤਾ ਮਨੁੱਖ ਦੀ ਸੋਚ ਨੂੰ ਸੌੜਾ, ਨਿਸ਼ਚੇ ਨੂੰ ਸ੍ਵੈ-ਵਿਸ਼ਵਾਸ਼ਹੀਣ, ਕਿਰਦਾਰ ਨੂੰ ਪ੍ਰਪੰਚਵਾਦੀ, ਸੂਝ ਨੂੰ ਪਿਛਾਂਹਖਿੱਚੂ ਦਿਸ਼ਾਹੀਣ, ਸੁਭਾਅ ਨੂੰ ੲੀਰਖਾਲੂ ਅਤੇ ਸਮੁੱਚੇ ਵਿਅਤਿਤਵ ਨੂੰ ਥੋਥਾ ਤੇ ਖੋਖਲਾ ਬਣਾ ਦਿੰਦੀ ਹੈ । #ਕੰਵਲ
by अहं सत्य

Join at
Facebook

No comments:

Post a Comment