Thursday, September 8, 2016

Kanwal Speaks - September 08, 2016 at 12:33PM

ਕੁੱਤਾ ਤੇ ਪੱਤਰਕਾਰ ਜਿਹੜਾ ਬੋਟੀ ਪਾਵੇ ੳੁਹਦੇ ਹੱਕ ਵਿੱਚ ੲੀ ਭੌਂਕਦੈ, ਕੁਝ ਕੁ ਅਪਵਾਦਾਂ ਨੂੰ ਛੱਡ ਕੇ; ਫੇਰ ਬੋਟੀਅਾਂ ਪਾੳੁਣ ਵਾਲਾ ਭਾਂਵੇਂ ਡਾਂਗ ਨਾਲ ਛਾਂਗ ਵੀ ਲਵੇ ਮਜਾਲ ਅੈ ਕਿ ਵੱਢ ਜਾਵੇ; ਹਾਂ, ਕੋਲੋਂ ਲੰਘਦੇ ਮਾਤ੍ਹੜ ਨੂੰ ਤਾਂ ਖੰਘਣ 'ਤੇ ਵੀ ਖਾਣ ਨੂੰ ਪੈਂਦੈ, ਤੇ ਭੌਂਕਦਾ ਹੋੲਿਅਾ ਚਾਰ ਮੁਹੱਲੇ ਟਪਾ ਅਾੳੁਂਦੈ !! #ਕੰਵਲ
by अहं सत्य

Join at
Facebook

No comments:

Post a Comment