ਵੈਸੇ ਤਾਂ ਭਗਤ ਸਿੰਘ ਕੋੲੀ 23 ਕੁ ਵਰ੍ਹਿਅਾਂ ਦੀ ੳੁਮਰ ਵਿੱਚ ੲੀ ਫ਼ਾਂਸੀ 'ਤੇ ਚਾੜ੍ਹ ਦਿੱਤਾ ਗਿਅਾ ਸੀ ਅਤੇ ਲਗਭਗ 19 ਸਾਲ ਦੀ ੳੁਮਰ ਤੋਂ ਬਾਅਦ ਅੰਗਰੇਜ਼ ਦੀ ਸਖ਼ਤ ਜੇਲ੍ਹ ਵਿੱਚ ਰਿਹਾ, ਪਰ ਮਿਥਿਹਾਸਿਕ ਪਾਤਰਾਂ ਵਾਂਗ ਬਿਨਾਂ ਕੰਪਿੳੂਟਰ ਵਾਲੇ ਓਸ ਜਮਾਨੇ ਵਿੱਚ ਵੀ ੳੁਸਦੇ ਨਾਂ ੳੁਪਰ ਸੱਤਰ ਸਾਲਾਂ ਦੀ ੳੁਮਰ ਭੋਗਣ ਵਾਲੇ ਜਿੰਨਾ ਲਿਖਿਅਾ ਸਾਹਿਤ ਬੋਲਦੈ; ਸੋ ਗੱਲ ਕੁਝ ਕੁ ੲਿੱਦਾਂ ਹੈ ਕਿ ੳੁਸਨੇ ਕੁਝ ਕਿਤਾਬਾਂ 70ਵਿਅਾਂ ਵਿੱਚ ਲਿਖੀਅਾਂ, ਕੁਝ 80ਵਿਅਾਂ ਦੌਰਾਨ ਤੇ ਸੁਣਿਅੈ ਕਿ ਕੁਝ-ਕੁਝ 90ਵਿਅਾਂ ਵਿੱਚ ਵੀ ਲਿਖ ਕੇ ਪਰਗਟ ਕਰਦਾ ਰਿਹਾ; ਬਾਕੀ ਸਿਅਾਣੇ ਤਾਂ ਤੁਸੀਂ ਹੈਗੇ ੲੀ ਹੋਂ, ਸਮਝ ੲੀ ਗੲੇ ਹੋਵੋਗੇ !! #ਕੰਵਲ
by अहं सत्य
Join at
Facebook
No comments:
Post a Comment