Sunday, September 11, 2016

Kanwal Speaks - September 11, 2016 at 02:57PM

"ਕਵਿਤਾ ਮੈਂ ਵੀ ਬਹੁਤ ਸੁਹਣੀ ਲਿਖ ਸਕਦਾ ਹਾਂ, ਪੂਰੇ ਛੰਦ ਪ੍ਰਬੰਧ ਨਿਯਮ ਅਨੁਸਾਰ, ਕਿ ਲੋਕ ਕਮਾਲ ਕਹਿਣ, ਪਰ ਇਹ ਗੱਲ ਹੈ ਕਿ ਉਸਦੇ ਅਰਥ ਕੋਈ ਨਹੀਂ ਨਿਕਲਣੇ !" ਇੱਕ ਪ੍ਰਸਿੱਧ ਆਪੂੰ-ਥਾਪੇ ਜਾ-ਗਰਕ ਖ਼ੋਜੀ ਦੇ ਇਹ ਮਹਾਨ ਬਚਨ ਸੁਣ ਕੇ ਮੈਂ ਕਿਰਤਾਰਥ ਹੋ ਗਿਆ, ਮੇਰੀ ਤੁੱਛ ਬੁੱਧ ਨੂੰ ਆਪਣੀ ਹਸਤੀ ਦੀ ਨਾਸ਼ਮਾਨਤਾ ਅਹਿਸਾਸ ਹੋ ਗਿਆ, ਇਸ ਸੰਸਾਰ ਵਿੱਚ ਮੇਰਾ ਆਉਣਾ ਸਫ਼ਲਾ ਹੋ ਗਿਆ ...
by अहं सत्य

Join at
Facebook

No comments:

Post a Comment