Saturday, September 17, 2016

Kanwal Speaks - September 18, 2016 at 07:55AM

ਟੁੱਟਿਅਾ ਕੱਚ ਤੇ ਟੁੱਟੇ ਰਿਸ਼ਤੇ ਵੇਲਾ ਰਹਿੰਦਿਅਾਂ ਜੇ ਕੂੜੇ ਦੇ ਢੇਰ 'ਤੇ ਨਾ ਸੁੱਟੇ ਜਾਣ ਤਾਂ ੲਿਹ ਜ਼ਿੰਦਗੀ ਨੂੰ ਲਹੂ-ਲੁਹਾਨ ਕਰ ਦਿੰਦੇ ਹਨ । #ਕੰਵਲ
by अहं सत्य

Join at
Facebook

No comments:

Post a Comment