Monday, February 6, 2017

Kanwal Speaks - February 07, 2017 at 09:01AM

ਅਸੈਂਬਲੀ ਚੌਣਾਂ ਦਾ 'ਪਿਤਾ ਜੀ' ਗੁਰਦੁਅਾਰਾ ਚੌਣਾਂ ਦਾ ਅਖੌਤੀ ਸਾਧ ਕਿਵੇਂ ਬਣਦਾ ਹੈ, ਜਾਣਨ ਲੲੀ 'ਸ਼੍ਰੌਮਣੀ ੲਿੰਸਾਂ ਦਲ' ਵਲੋਂ ਕਰਵਾੲੇ ਜਾ ਰਹੇ ਸਪੈਸ਼ਲ 'ਨਾਮ ਚਰਚਾ' ਟਰੇਨਿੰਗ ਕੋਰਸ ਵਿੱਚ ਦਾਖ਼ਲਾ ਲਵੋ ... 'ਜਾਮ-ੲੇ-ੲਿੰਸਾਂ' ਦਾ ਲੰਗਰ 'ਬਾਲਟੀ' ਭਰ ਕੇ ਵਰਤਾੲਿਅਾ ਜਾਵੇਗਾ । Special Attraction: ਲੁੰਗੀ ਡਾਂਸ on ਸਿਸਟਮ ਹਿੱਲ ਗਿਅਾ with due courtesy of ਪ੍ਰੇਮੀਅਾਂ ਦੇ ਪਿਤਾ ਜੀ !
by अहं सत्य

Join at
Facebook

No comments:

Post a Comment