Thursday, March 23, 2017

Kanwal Speaks - March 24, 2017 at 02:07AM

ਭੋਰਿਅਾਂ ਵਿੱਚੋਂ ਬੱਸ ਵਿਭਚਾਰ ਨਿਕਲਦਾ ਹੈ ਕਦੇ ਕੋੲੀ ਸਦਾਚਾਰ ਨਹੀਂ; ਭਲਾ ਵਿਹਲੀਅਾਂ ਖਾ ਕੇ ਭੋਰਿਅਾਂ ਵਿੱਚ ਰੰਗਰਲੀਅਾਂ ਮਨਾੳੁਣ ਨਾਲੋਂ ਹੋਰ ਸੌਖਾ ਕੰਮ ਹੋ ਸਕਦਾ ਹੈ ਕੋੲੀ, ਅਸਲੀ ਤੱਪ ਤਾਂ ਸੰਸਾਰ ਵਿੱਚ ਵਿਚਰ ਕੇ, ਦੋਹਾਂ ਹੱਥਾਂ ਨਾਲ ਕਿਰਤ ਕਰ, ਸਭ ਅੌਕੜਾਂ-ਅੌੜਾਂ ਝੱਲਦਿਅਾਂ ਤੇ ਹਰ ਸੱਖ-ਦੁੱਖ ਨੂੰ ਪਿੰਡੇ ੳੁੱਤੇ ਹੰਢਾੳੁਂਦਿਅਾਂ ਸੁਚੱਜੀ ਜੀਵਨ-ਜਾਚ ਦੇ ਧਾਰਨੀ ਬਣਨ ਵਿੱਚ ਹੈ । #ਕੰਵਲ
by अहं सत्य

Join at
Facebook

No comments:

Post a Comment