Monday, March 27, 2017

Kanwal Speaks - March 28, 2017 at 03:05AM

ਜਦੋਂ ਤੀਕ ਜੱਥੇਦਾਰ-ਬਨਾਮ-ਘੱਸਿਅਾਰਿਅਾਂ ਦੇ ਤਖ਼ਤੇ-ਪੀੜ੍ਹਿਅਾਂ ਅੱਗੇ ਨਿਵਦੇ ਰਹੋਗੇ, ੲਿਹੋ ਰਖੈਲਾਂ ਹੀ ਤੁਹਾਡੇ ਸਿਰ ਚੜ੍ਹ ਕੇ ਨੱਚਦੀਅਾਂ ਰਹਿਣਗੀਅਾਂ; ਕਦੇ ਨਾਗਪੁਰੀ ਰਖੈਲਾਂ, ਕਦੇ ਬਾਦਲ ਦੀਅਾਂ ਰਖੈਲਾਂ, ਕਦੇ ਮਾਨ ਦੀਅਾਂ ਤੇ ਕਦੇ ਕਿਸੇ ਹੋਰ ਦੀਅਾਂ ... ੲਿਹਨਾਂ ਮੱਸੇ ਰੰਘੜਾਂ ਦੇ ਮੁਜਰੇ-ਘਰਾਂ ਨੂੰ ਨੀਹਾਂ ਸਮੇਟ ਪੁੱਟ ਕੇ ਡੇਗਣ ਬਿਨਾਂ ਕੋੲੀ ਛੁੱਟਕਾਰਾ ਨਹੀਂ ਜੇ ਹੋਣਾ!!
by अहं सत्य

Join at
Facebook

No comments:

Post a Comment