Thursday, March 23, 2017

Kanwal Speaks - March 24, 2017 at 03:37AM

ੳੁਸਨੂੰ ਪੰਜਾਬ ਦਾ ਦਰਦ ੲੀ ੲਿੰਨਾ ਹੈ ਕਿ ਨਿਰੇ ਫੂਹੜ ਕਿਸਮ ਦੇ ਚੁੱਟਕਲਿਅਾਂ 'ਤੇ ਬਿਨਾਂ ਮਤਲਬ ਤੋਂ ੳੁੱਚੀ-ੳੁੱਚੀ ਠਹਾਕੇ ਲਾੳੁਂਦਿਅਾਂ ੳੁਸਦੀਅਾਂ ਅੱਖਾਂ ਵਿੱਚ ਅੱਥਰੂ ਅਾ ਜਾਂਦੇ ਹਨ !
by अहं सत्य

Join at
Facebook

No comments:

Post a Comment