Monday, May 15, 2017

Kanwal Speaks - May 15, 2017 at 03:39PM

ਜ਼ਰਾ ਸੋਚੋ ੲਿਹ ਟਕਸਾਲੀ ਇੱਕਦਮ ਅਜਿਹੀ ਨੀਚਤਾ, ਗੁੰਡਾਗਰਦੀ, ਅੱਤਵਾਦ ਤੇ ਬੁਰਛਾਗਰਦੀ ੳੁੱਤੇ ਹੀ ਕਿੳੁਂ ੳੁਤਰ ਆਏ ਹਨ ਜਦੋਂ ਕਿ ਵਿਸ਼ਵ ਭਰ ਦੇ ਕੲੀ ਮੁਲਕਾਂ ਵਿੱਚ ਹਿੰਦੂਸਤਾਨੀ ਤੰਤਰ ਵਲੋਂ ਕੀਤੇ ਗਏ ਅਤਿ-ਨਿੰਦਣਯੋਗ ਜ਼ਾਲ੍ਹਿਮਾਨਾ ਸਿੱਖ ਨਸਲਘਾਤ​ ਨੂੰ ਸਵੀਕਾਰ ਕਰ ਕੇ ੳੁਸ ਵਿਰੁੱਧ ਮਤੇ ਪਾਸ ਕੀਤੇ ਜਾ ਰਹੇ ਹਨ; ਜੇ ਇਹ ਸਮਝ ਲਿਆ ਕਿ ਇਸ ਸਭ ਵਿੱਚ ਕਿਸਦਾ ਤੇ ਕੀ ਫਾਇਦਾ ਹੋ ਸਕਦਾ ਹੈ, ਤਾਂ ਹਿੰਦੂਸਤਾਨੀ ਏਜੰਸੀਆਂ ਦੀ ਇਹ ਗੁੱਝੀ ਖੇਡ, ੲਿਸਦੇ ਉਦੇਸ਼ਾਂ ਅਤੇ ਇਸ​ ਵਿਚਲੇ ਮੋਹਰਿਆਂ ਬਾਰੇ​ ਸਾਰਾ ਕੁੱਝ ਬਿਲਕੁਲ ਸਾਫ਼ ਹੋ ਜਾਵੇਗਾ !
by अहं सत्य

Join at
Facebook

No comments:

Post a Comment