Monday, May 15, 2017

Kanwal Speaks - May 15, 2017 at 03:54PM

ਏਜੰਸੀਆਂ ਚਾਹੁੰਦੀਆਂ ਹਨ ਕਿ "ਵਾਹਿਗੁਰੂ" ਕਹਿਣ ੳੁੱਤੇ ਵੀ ਪੱਛਮੀ ਮੁਲਕਾਂ ਵਿੱਚ ਸਵਾਸਤਿਕ ਦੇ ਨਿਸ਼ਾਨ ਵਾਂਗ ਹੀ ਪਾਬੰਦੀਆਂ ਆਇਦ ਹੋ ਜਾਣ, ੲੇਸ ਵਾਸਤੇ ੳੁਹਨਾ ਦੇ ਏਜੰਟ ਆਪਣੀ ਹਰ ਬੁਰਛਾਗਰਦੀ ਅਤੇ ਅੱਤਵਾਦੀ ਕਾਰਵਾਈਆਂ ਵੇਲੇ ੳੁੱਚੀ-ਉੱਚੀ "ਵਾਹਿਗੁਰੂ" ਚੀਕ ਕੇ ੲਿਸਨੂੰ ਅੱਤਵਾਦ ਦੇ ਨਾਅਰੇ ਵਜੋਂ ਮਾਨਤਾ ਦਿਵਾੳੁਣ ਦਾ ਯਤਨ ਕਰਦੇ ਹਨ !
by अहं सत्य

Join at
Facebook

No comments:

Post a Comment