"ਗਣਤੰਤਰ ਹੈ !" "ਅੱਛਾ ?" "ਸੰਵਿਧਾਨ ਸਰਵੳੁੱਚ ਹੈ !" "ਹੱਲਾ ?" "ਸਭ ਨੂੰ ਹੱਕ ਨੇ, ਸਭ ਨੇ ਬਰਾਬਰ, ਹੈ ਕਾਨੂੰਨ ਦਾ ਰਾਜ, ਚੁਣੀ ਜਾਂਦੀ ੲੇ ਸਰਕਾਰ ਜਨਤਾ ਦੀ, ਜਨਤਾ ਵਿੱਚੋਂ ਤੇ ਜਨਤਾ ਲੲੀ, ੳੁੱਚਾ ਝੂਲਦਾ ਝੰਡਾ ਮੁਲਕ ਦਾ !" "ਫੇਰ ਸਭ ਨੂੰ ਢਿੱਡ-ਭਰ ਰੋਟੀ ਜੁੜ ਜਾਂਦੀ ਅੈ ?" "................." #ਕੰਵਲ
by अहं सत्य
Join at
Facebook
No comments:
Post a Comment