ਦੇਖਿਅਾ ਜਾਵੇ ਤਾਂ ਪੇਕੇ-ਘਰ ਵੱਸਦੇ ਵੀਰਾਂ ਦੀਅਾਂ ਸੁੱਖਾਂ ਮੰਗਣ ਦੇ ਲੋਕ-ਗੀਤਾਂ, ਰਸਮਾਂ ਅਤੇ ਤਿੳੁਹਾਰਾਂ ਦੇ ਸਿਲਸਿਲਿਅਾਂ ਨਾਲ ਤਾਂ ਸਾਰਾ ਵਿਰਸਾ ਹੀ ਭਰਿਅਾ ਮਿਲਦਾ ਹੈ, ਪਰ ਜ਼ਰਾ ਸੋਚੋ ਕਿ ਫਿਰ ਕਿੳੁਂ ਸਹੁਰੇ-ਘਰ ਵਿੱਚ ਵੱਸਦੇ ਦਿੳੁਰ ਜਾਂ ਜੇਠ ਵਾਰੀ ਹੀ ਨੂੰਹਾਂ ਕੋਲ ੲਿਹ ਭਰਾਵਾਂ ਵਾਲੇ ਸਾਰੇ ਚਾਅ, ਰਿਸ਼ਤੇ ਤੇ ਦੁਅਾਵਾਂ ਮੁੱਕ ਜਾਂਦੀਅਾਂ ਹਨ ਤੇ ਕਿੳੁਂ ੳੁਹ ਹਰ ਵੇਲੇ ਬੱਸ ੳੁਹਨਾਂ ਵਾਸਤੇ ਸਿਰਫ਼ ਸ਼ਰੀਕੇ ਵਾਲੀ ਨਫ਼ਰਤ ਤੇ ਕੁੜੱਤਣ ਹੀ ਪਾਲ ਅਤੇ ਸਿੰਞ ਕੇ ਸਹੁਰੇ-ਘਰਾਂ ਵਿੱਚ ਵੰਡੀਅਾਂ ਪਾਉਣ ਦਾ ਮੁੱਢ ਬੱਝਦੀਅਾਂ ਹਨ ... #ਕੰਵਲ
by अहं सत्य
Join at
Facebook
No comments:
Post a Comment