Friday, July 22, 2016

Kanwal Speaks - July 22, 2016 at 09:14PM

"ਬਾਰਾਂ ਪੂਰਬੀਏ ਤੇ ਚੌਦਾਂ ਚੁੱਲ੍ਹੇ" ਵਾਲੀ ਅਖੌਤ ਬਦਲ ਕੇ ਹੁਣ ਇਉਂ ਕਰ ਦੇਣੀ ਚਾਹੀਦੀ ਹੈ - "ਬਗਲਾਂ ਝਾਕਣ ਸਿੱਖ, ਚੌਦਾਂ ਜੱਥੇਦਾਰ" - ਤਿੰਨ ਬਾਂਦਰ ਬਾਦਲ ਦੇ, ਦੋ ਨਾਨਸੈਕਸੀ-ਲੈਗਜ਼ ਨਾਗਪੁਰੀਆਂ ਦੇ ਡਾਇਰੈਕਟਲੀ ਆਪਰੇਟਿਡ, ਪੰਜ ਸਸਪੈਂਡਿਡ / ਮੁਅੱਤਲ ਸ਼੍ਰੋਮਣੀ ਕਮੇਟੀ ਦੇ ਪਿਆਰੇ, ਤਿੰਨ ਮਾਨ ਤੇ ਸਾਧ-ਲਾਣੇ ਦੀ ਜੂਠ ਬਦਜ਼ੁਬਾਨੇ ਨੰਗਲਤੀਏ, ਤੇ ਇੱਕ ਵਿਚਾਰਾ ਜੇਲ੍ਹ ਡੱਕਿਆ ਹਵਾਰਾ - ਹਰੇਕ ਦਾ ਮੂੰਹ ਵੱਖਰੀਓ ਦਿਸ਼ਾ ਵਿੱਚ ! ! #ਕੰਵਲ
by अहं सत्य

Join at
Facebook

No comments:

Post a Comment