ਅਗਲੇ ਨੇ ਹੀਰੋ ਬਣ ਕੇ ਸੰਸਦ 'ਚੋਂ ਕੱਢੇ ਜਾਣ ਦੀ ਨੀਤੀ ਤਹਿਤ ਪੂਰੀ ਪਲੈਨਿੰਗ ਕਰ ਕੇ ੲੀ ਵੀਡੀਓ ਬਣਾੲੀ ਅੈ ਤਾਂ ਕਿ ਪੰਜਾਬ ਦੀਅਾਂ ਅਾੳੁਂਦੀਅਾਂ ਚੌਣਾਂ ਵਿੱਚ ਮੁੱਖਮੰਤਰੀ ਦੀ ਕੁਰਸੀ 'ਤੇ ਅਾਪਣੀ ਦਾਅਵੇਦਾਰੀ ਪੱਕੀ ਕੀਤੀ ਜਾ ਸਕੇ, ੳੁਹ ਵੀ ੳੁਦੋਂ ਜਦੋਂ ਬਰਾਬਰ ਦੇ ਭੰਡ ਮੌਕਾ ਦੇਖ ਕੇ ਕਿਸ਼ਤੀ ਵਿੱਚ ਛਾਲ ਮਾਰਨ ਦੀ ਤਾਕ 'ਚ ਬੈਠੇ ਹੋਣ; ਬਾਕੀ ੳੁਹਦਾ ਮੰਤਵ ਪੂਰਾ ਕਰਨ ਵਿੱਚ ਸਹਿਯੋਗ ਦੇਣ ਵਾਲੇ ਲੱਕੜਸਿਰਿਅਾਂ ਦੀ ਘਾਟ ਤਾਂ ਹੈ ਨਹੀਂ! ਮਦਾਰੀ ਜਿਵੇਂ ਨਚਾੲੀ ਜਾਂਦਾ ਜਮੂਰੇ ਨੱਚੀ ਜਾਂਦੇ ਅਾ... #ਕੰਵਲ
by अहं सत्य
Join at
Facebook
No comments:
Post a Comment