'ੳੁਹ' ਅਾਪਣੇ ਹੀ ਬੰਦਿਅਾਂ ਤੋਂ ਅਾਪ ਅਾਪਣਾ ਵਿਰੋਧ ਕਰਾ ਫਿਰ ਅਾਪ ਹੀ ਦਿਖਾਵੇ ਵਜੋਂ ੳੁਹਨਾਂ 'ਤੇ ਕਾਰਵਾੲੀ ਕਰ ੳੁਹਨਾਂ ਨਾਲ ਧੱਕਾ ਹੋੲਿਅਾ ਦਿਖਾ ਕੇ ੳੁਹਨਾਂ ਨੂੰ ਜਾਂ ਤਾਂ ਅਾਪਣੇ ਵਿਰੋਧੀ ਵਜੋਂ ਸਥਾਪਤ ਕਰਨ ਜਾਂ ਫੇਰ ਵਿਦੇਸ਼ੀ ਧਰਤਾਂ 'ਤੇ ੳੁਹਨਾਂ ਨੂੰ ਰਾਜਨੀਤਿਕ ਸ਼ਰਨ ਦੁਅਾ ਅੱਗੋਂ ਅਾਪਣੇ ਹਿਤਾਂ ਲੲੀ ੲੇਜੰਟ ਵਜੋਂ ਵਰਤਣ ਦੇ ੲਿਸ ਗੁੱਝੇ ਸਾਜਿਸ਼ੀ ਖੇਡ ਦਾ ਤਜ਼ੁਰਬੇਕਾਰ ਘਾਗ ਖਿਡਾਰੀ ਹੈ, ਅਤੇ ਅਾਮ ਜਨਮਾਨਸ ਦੀ ਸਾਂਝੀ ਮੂਰਖਤਾ ਅਤੇ ਭੁੱਲਣਸ਼ਕਤੀ ਦੇ ਦਮ ਤੇ ਵਾਰ-ਵਾਰ ੲਿਸ ਸਭ ਵਿੱਚ ਬੜੀ ਸਫ਼ਾੲੀ ਨਾਲ ਮਾਅਰਕੇ ਮਾਰਦਾ ਰਿਹਾ ਹੈ ਅਤੇ ਹੁਣ ਵੀ ਕਾਮਯਾਬ ਹੋ ਰਿਹਾ ਹੈ !! #ਕੰਵਲ
by अहं सत्य
Join at
Facebook
No comments:
Post a Comment