ਕਿਸੇ ਕਿਤਾਬ ਦੀ ਅਸਲੀ ਸਾਰਥਕਤਾ ਤੇ ਸਤਿਕਾਰ ੳੁਸਨੂੰ ੲਿਲਹਾਮ ਜਾਣ ਸਿਰ ਝੁਕਾ ਸਵਾਲਹੀਣ ਹੋ ਕੇ ਪੂਜਣ ਵਿੱਚ ਨਹੀਂ ਬਲਕਿ ੳੁਸ ਵਿਚਲੇ ਵਿਚਾਰ ਨੂੰ ਪੜ੍ਹਨ, ਸਮਝਣ, ਗੁਣਾਤਮਕ ਤੇ ਅਲੋਚਨਾਤਮਕ ਪੱਧਤੀ ਨਾਲ ਵਿਚਾਰਨ ਅਤੇ ੳੁਸਨੂੰ ਰਿੜ੍ਹਕ ਕੇ ਪ੍ਰਾਪਤ ਕੀਤੇ ਸਮੇਂ ਤੇ ਸਥਿਤੀਅਾਂ ਦੇ ਹਾਣੀ ਚੇਤੰਨ ਗਿਅਾਨ ਨੂੰ ਮੰਨ ਕੇ ਅਮਲਾਂ ਵਿੱਚ ਧਾਰਨ ਕਰਨ ਦੇ ਵਿੱਚ ਹੈ । #ਕੰਵਲ
by अहं सत्य
Join at
Facebook
No comments:
Post a Comment