ਸਿੱਖਾ! ਬਾਬੇ ਨੇ ਤੇਰੀ ਪਹਿਚਾਣ ਸਾਰੀ ਰਚਨਾ ਨੂੰ ਸੁੰਨ ਤੋਂ ਹੁਕਮ ਦੇ ਅਦੁੱਤੀ ਨਿਯਮ ਅਨੁਸਾਰੀ ਸਾਜ ਕੇ ੳੁਸ ਵਿੱਚ ੲਿੱਕ ਰਸ ਵੱਸ ਰਹੀ ਸਮੇਂ ਦੇ ਪ੍ਰਭਾਵ ਤੋਂ ਮੁਕਤ, ਭੈਅ, ਵੈਰ ਤੇ ਜਨਮ-ਮਰਨ ਤੋਂ ਰਹਿਤ ਅਤੇ ਅਾਪਣੇ-ਅਾਪ ਵਿੱਚੋਂ ੳੁਪਜੀ ਗਿਅਾਨ ਦੀ ਰੌਸ਼ਨੀ ਨਾਲ ਪ੍ਰਾਪਤ ਹੋਣ ਵਾਲੀ ਸਦੀਵੀ ਥਿਰ ੲਿੱਕੋ ਨਿਰਾਕਾਰ ਤਾਕਤ ਨਾਲ ਕਰਾ ਕੇ ਤੇਰੀ ਸੋਚ ਨੂੰ ਅਜ਼ਾਦ ਅਤੇ ਵਿਸ਼ਾਲ ਬਣਾੲਿਅਾ ਸੀ ਪਰ ਅਫ਼ਸੋਸ ਅੱਜ ਤੇਰਾ ਸਿਰ ਸੂਰਜ ਨੂੰ ਖ਼ਰਾਦ 'ਤੇ ਚਾੜ੍ਹਨ ਵਾਲੇ ਮਿਥਿਹਾਸਕ ਗੱਪਾਂ ਦੇ ਪਾਤਰਾਂ ਅੱਗੇ ਝੁੱਕ ਕੇ ਮੁੜ ਗੁਲ਼ਾਮੀ ਦੇ ਜੂਲ੍ਹੇ ਗਲ਼ਾਂ 'ਚ ਪਵਾੳੁਣ ਨੂੰ ਪੱਬਾਂ ਭਾਰ ਹੈ ... #ਕੰਵਲ
by अहं सत्य
Join at
Facebook
No comments:
Post a Comment