ਜੇ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਧਰਮ, ਸਮਾਜ, ਪਰੰਪਰਾ, ਮਰਿਅਾਦਾ ੲਿਤਿਅਾਦਿਕ ਸਮੇਤ ਕੋੲੀ ਵੀ ਨਾਓਂ ਲੈ ਕੇ ਕਿਸੇ ਦੂਜੇ ਦੀ ਨਿਜੀ ਜ਼ਿੰਦਗੀ, ਜ਼ਾਤੀ ਫ਼ੈਸਲਿਅਾਂ ਅਤੇ ਚੌਣਾਂ ਵਿੱਚ ਦਖ਼ਲ ਦੇਣ ਦਾ, ੳੁਹਨਾਂ 'ਤੇ ਸਵਾਲ ਚੁੱਕਣ ਦਾ, ਸਹੀ ਤੇ ਗਲ਼ਤ ਠਹਿਰਾੳੁਣ ਦਾ ਜਾਂ ਕਿਸੇ ਵੀ ਤਰ੍ਹਾਂ ਅਾਪਣੀ ਸੋਚ ਨੂੰ ਕਿਸੇ ਹੋਰ ੳੁੱਪਰ ਥੋਪਣ ਦਾ ਕੋੲੀ ਦੈਵੀ ਅਧਿਕਾਰ ਹਾਸਲ ਹੈ ਤਾਂ ੲਿਸ ਨਵੇਂ ਯੁੱਗ ਅਤੇ ਨਵੇਂ ਵਿਸ਼ਵ ਨਾਲ ਹਾਣ-ਮੇਲ ਰੱਖਣ ਦੀ ਤੁਹਾਡੀ ਕੋੲੀ ਅੌਕਾਤ ਨਹੀਂ; ਸੋ ਅਾਪਣੀ ਟਿੰਡ-ਫੌੜੀ ਚੁੱਕੋ ਤੇ ਦਫ਼ਾ ਹੋ ਜਾਓ ਪੂਰੀ ਤਰ੍ਹਾਂ ਪੱਥਰ ਯੁੱਗ ਵਿੱਚ, ਅਾਪਣੀ ਸਮੁੱਚੀ ਜਹਾਲਤ ਭਰੀ ਜ਼ਲੀਲ ਸੋਚ ਸਮੇਤ ... #ਕੰਵਲ
by अहं सत्य
Join at
Facebook
No comments:
Post a Comment