"ਮੰਗਲ 'ਤੇ ਪਹੁੰਚਣਾ ਤੱਪਸਿਆ ਤੋਂ ਪ੍ਰਾਪਤ ਹੋਈ ਸਿੱਧੀ ਹੈ |"
ਕਰ ਲਓ ਬੰਟਾਧਾਰ ਵਿਗਿਆਨ ਦਾ ! ਹੋ ਸਕਦਾ ਹੈ ਕਿ ਮੰਗਲ-ਮਿਸ਼ਨ ਨੂੰ ਵੀ ਕਿਸੇ ਪੰਡੀਏ ਤੋਂ ਗ੍ਰਹਿ ਸ਼ਾਂਤੀ ਅਨੁਸ਼ਠਾਣ ਕਰਾ ਕੇ ਹੀ ਉਤਾਂਹ ਨੂੰ ਭੇਜਿਆ ਹੋਵੇ, ਅਤੇ ਬਾਲਣ ਲਈ ਵੀ ਹਾਈਡ੍ਰੋਜ਼ਨ ਦੀ ਥਾਂਏ ਮੌਲੀਆਂ ਦਾ ਬੋਰਾ ਨਾਲ ਲੱਦਿਆ ਹੋਵੇ!!
ਜੈ ਵਿਗਿਆਨ ! ਜੈ ਤੇਥੋਂ ਉੱਪਰ ਅੰਧ-ਵਿਸ਼ਵਾਸ਼ ਮਹਾਨ !!!
Join at
No comments:
Post a Comment